Page - 369

Mittran di look te marn naddian

ਮਿੱਤਰਾਂ ਦੀ #LooK ਤੇ ਮਰਣ NaDDian
ਪਰ ਸਾਡੇ ਦਿਲ ਨੂੰ #TOUCH ਨਾ ਕਰੇ
ਨੈਣਾਂ ਚੋ #ShaRaB ਹਰ ਕੁੜੀ ਡੋਲਦੀ
ਪਰ ਸਾਨੂੰ #Nasha ਕੋਈ ਅੱਖ ਨਾ ਕਰੇ !!!

Ki Roohani Pyar Hunda E

ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ,
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ,
ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ,
ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ

Valentine week aukha langhda

Oh v kite baith ikalli sochdi honi a...
mere warga munda oho lochdi honi a...
par pta nai rabb ne kini ku oh door bithayi a...
Mere dil di rani jo tuhadi bharjayi aa
Khabra sun ke Dar lagda kidhre eh duniya na muk jave..
mere hatha vich farheya jo gulab na sukk jave...
Rabba milade sheti kahto sooli aa tangda..
sara saal tan katt ho janda..
par aah sala #Valentine week bahla aukha langhda..

Dunia vi dekhi te duniadaari vi

ਦੁਨੀਆਂ ਵੀ ਵੇਖੀ ਤੇ ਦੁਨੀਆਦਾਰੀ ਵੀ ਵੇਖੀ,
ਦਿਲਾਂ ਉੱਤੇ ਚੱਲਦੀ ਯਾਰੋ ਮੈਂ ਆਰੀ ਵੀ ਵੇਖੀ,
ਵੇਖੇ ਸੀ ਜੋ ਲੋਕ ਮੈਂ ਨਿਭਾਉਂਦੇ ਵਫਾਦਾਰੀਆਂ,
ਓਹਨਾਂ ਹੱਥੋ ਹੁੰਦੀ ਯਾਰੋ ਮੈਂ ਗਦਾਰੀ ਵੀ ਵੇਖੀ

Duniya Vi Dekhi Te Dunia Daari Vi Dekhi,,,
Dilan Utte Chaldi Main Aari Vi Dekhi...
Vekhe Si Jo Lok Main Nibhaunde Yaariyan,,,
Ohna Hatthon Hundi Main Gaddari Vi Dekhi !

Sharabi raat nu auto ch

ਇੱਕ ਵਾਰ ਤਿੰਨ ਸ਼ਰਾਬੀਆਂ ਨੇ ਰਾਤ ਨੂੰ ਟੱਲੀ ਹੋ ਕੇ
ਇੱਕ ਆਟੋ ਰੋਕਿਆ ਤੇ ਆਟੋ ਆਲੇ ਨੂੰ ਕਿਹਾ
.
"ਚਲ ਭਾਈ ਸਾਡੇ ਘਰ ਲੈ ਜਾ ਸਾਨੂੰ "
ਆਟੋ ਆਲਾ ਵੀ ਚਾਲੂ ਨਿਕਲਿਆ
ਤੇ ਉਸਨੇ ਸਰਾਬੀਆਂ ਦੇ ਟੱਲੀ ਹੋਣ ਦਾ ਫਾਈਦਾ ਚੁੱਕ ਕੇ
ਪਹਿਲਾਂ ਆਟੋ ਚਾਲੂ ਕਿਤਾ ਅਤੇ ਉਥੇ ਖੜੇ ਖੜੇ ਈ ਬੰਦ ਕਰ ਦਿੱਤਾ "
.
ਅਤੇ ਤਿੰਨੋ ਸ਼ਰਾਬੀਆਂ ਨੂੰ ਕਹਿੰਦਾ:- "ਆਹ ਲਵੋ ਜਨਾਬ ਥੋਡਾ ਘਰ ਆ ਗਿਆ"
.
ਪਹਿਲੇ ਸ਼ਰਾਬੀ ਨੇ ਆਟੋ ਚੋ ਉੱਤਰ ਕੇ ਆਟੋ ਆਲੇ ਨੂੰ ਪੈਸੇ ਦੇ ਦਿੱਤੇ "
ਪਰ ਦੂਜੇ ਸ਼ਰਾਬੀ ਨੇ ਆਟੋ ਆਲੇ ਨੂੰ ਵੱਟ ਕੇ ਚਪੇੜ ਮਾਰੀ "
.
ਆਟੋ ਆਲਾ ਡਰ ਗਿਆ ਵੀ ਕਿਤੇ ਇਹਨੂੰ ਪਤਾ ਲਗ ਗਿਆ
ਕਿ ਮੈਂ ਇਹਨਾਂ ਨੂੰ ਬੇਵਕੂਫ਼ ਬਣਾਇਆ ਏ "
.
ਪਰ ਇੰਨੇ ਚ ਸ਼ਰਾਬੀ ਕਹਿੰਦਾ " ਸਾਲਿਆ ਹੌਲੀ ਚਲਾਇਆ ਕਰ ,
ਅੱਜ ਤਾਂ ਮਰਵਾ ਈ ਦੇਣਾ ਸੀ ਤੂੰ :D :P