Har Kise Da Dil Saaf Nahi Hunda
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ
Likhi E rabb ne taqdeer sadi kachhi pencil naal ni.
Likhea ni rabb ne taqdeer ch sohniye tera naam ni..
Je likhde apne hathi... Je likhde apne hathi taqdeer apni
Tan likh lenda ehna hatha diyan lakeera ch tera naam ni…
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
.
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ
ਨੀ ਧੀਏ ... Yes mummy
ਰੋਟੀਆਂ ਪਕਾਈਆਂ .. No mummy
ਦਾਲ ਬਣਾਈ .. No mummy
ਤੈਨੂੰ ਸ਼ਰਮ ਨਾ ਆਈ No mummy
ਨਾ ਰੋਟੀ ਆਉਂਦੀ ਤੈਨੂੰ,,, ਨਾ ਆਉਦੀ ਬਣਾਉਣੀ ਤੈਨੂੰ ਦਾਲ ..
ਫ਼ੇਰ ਕਹਿਣਾ ਸੱਸ ਕੁੱਟਦੀ .....ਕੁੱਟਦੀ ਘੋਟਣੇ ਨਾਲ .... lol
ਯਾਰ ਉਹ ਜੋ ਵਿੱਚ ਮੁਸੀਬਤ ਨਾਲ ਖੜ ਜੇ,
ਐਵੇ ਬਹੁਤੇ ਯਾਰ ਬਨਾਉਣ ਦਾ ਕੀ ਫਾਇਦਾ,
ਦਿਲ ਉੱਥੇ ਦੇਈਏ ਜਿੱਥੇ ਅਗਲਾ ਕਦਰ ਕਰੇ,
ਬੇਕਦਰਾਂ 'ਚ ਦਿਲ ਗਵਾਉਣ ਦਾ ਕੀ ਫਾਇਦਾ,
ਅੱਖਾਂ ਪੜ ਜੇ ਦਰਦ ਕਿਸੇ ਦਾ ਜਾਣਿਆ ਨੀ,
ਫਿਰ ਦਿਲਦਾਰ ਅਖਵਾਉਣ ਦਾ ਕੀ ਫਾਇਦਾ,
ਯਾਰੀ ਜਦੋ ਲਾ ਲਈਏ ਫੇਰ ਬੇਖੌਫ ਨਿਭਾਈਏ,
ਡਰ ਰੱਖ ਕੇ ਪਿਆਰ ਪਾਉਣ ਦਾ ਕੀ ਫਾਇਦਾ,
ਪਿਆਰ ਉਹ ਜੋ ਰੂਹਾਂ ਅੰਦਰ ਘਰ ਕਰ ਜਾਵੇ,
ਜਿਸਮ ਦੇਖ ਕੇ ਯਾਰੀ ਲਾਉਣ ਦਾ ਕੀ ਫਾਇਦਾ,
ਜਿਉਂਦੇ ਜੀਅ ਜਦੋ ਕਿਸੇ ਦੀ ਕਦਰ ਨੀ ਕੀਤੀ,
ਫੇਰ ਪਿੱਛੋ ਕਬਰਾਂ ਤੇ ਆਉਣ ਦਾ ਕੀ ਫਾਇਦਾ...