Page - 371

Pardes ch Pind Dian Tasveeran

ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ...
ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ

ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ...

Ni Main na tainu Like karda

ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ
.
ਖੱਟ-ਖੱਟ ਕੇ ਲਿਆਂਦੇ ਪੇੜੇ
ਨੀ ਮੈਂ ਨਾ ਤੈਨੂੰ #Like ਕਰਦਾ
ਕਾਹਤੋਂ ਗਲੀ 'ਚ ਮਾਰਦੀ ਗੇੜੇ
ਨੀ ਮੈਂ ਨਾ ਤੈਨੂੰ Like ਕਰਦਾ
 

Rabb Varga Yaar Milea Mainu

ਰੱਬ ਵਰਗਾ ਮਿਲਿਆ ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ,
ਗਵਾ ਕੇ ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ,
ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ ਮੈਂ,
ਇੱਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ...

Tahin Eh Duniya Chhadni Payi

ਤੇਰੇ ਬੁੱਲਾਂ ਉੱਤੇ ਅੱਜ ਕੱਲ ਨਾਮ ਕਿਸੇ ਹੋਰ ਦਾ ਆਉਣ ਲੱਗਾ
ਵੇ ਮੈਨੂੰ ਐਵੇਂ ਤਾਂ ਨੀ ਦਿਲ ਆਪਣੇ ਚੋਂ ਤੇਰੀ ਗੱਲ ਕੱਢਣੀ ਪਈ
ਆਦਤ ਸੀ ਇਸ Gill ਨੂੰ ਹਰ ਦਮ ਤੇਰੇ ਦਿਲ ਵਿਚ ਰਹਿਣੇ ਦੀ
ਬੱਸ ਉਸੇ ਆਦਤ ਕਰਕੇ ਪ੍ਰੀਤ ਨੂੰ ਇਹ ਦੁਨੀਆ ਛਡਣੀ ਪਈ

Yaar Guvache Fer Kade Labhde Na

Wich Hawawan Kade Vi Deeve Jagde Na,
Khiza Di Rutte Phull Kade Vi Sajde Na,
Bhull Ke Vi Na Sanu Kite Bhull Javin,
Kuonki Yaar Guvache Fer Kade Vi Labhde Na...