Page - 389

Mere Ghar Nu Kachhe Raah Jande

ਨੀ ਤੇਰੇ ਸ਼ਹਿਰੀਏ ਦੋ ਪੈੱਗ ਪੀ ਕੇ ਸੌਂ ਜਾਦੇ
ਤੇ ਸਾਡੇ ਪੀ ਕੇ ਮਾਰਦੇ ਬੱੜਕਾਂ ਨੀ
ਨੀ ਮੇਰੇ ਘਰ ਨੂੰ ਕੱਚੇ ਰਾਹ ਜਾਦੇ
ਤੇਰੇ ਘਰ ਨੂੰ ਪੱਕੀਆਂ ਸੜਕਾ ਨੀ...

Mere Dil Nu Usda Intzaar Hale Vi

ਜੋ ਕਹਿੰਦੇ ਸੀ ਤੇਰੇ ਬਿਨਾਂ ਕਦੇ ਸਾਨੂੰ ਸਾਹ ਨੀ ਆਉਂਦਾ,
ਉਹੀ ਮੇਰੇ ਬਿਨਾਂ ਅੱਜ ਰਹੇ ਨੇ ਵਕਤ ਗੁਜਾਰ ਓਏ ਰੱਬਾ,
ਉਹੀ ਮੇਰੇ ਨਾਲ ਅੱਜ ਬੇਹੱਦ ਨਫਰਤ ਕਰਨ ਲੱਗ ਪਏ,
ਜਿਹੜੇ ਕਰਦੇ ਸੀ ਸਾਨੂੰ ਹੱਦ ਤੋ ਵੱਧ ਪਿਆਰ ਓਏ ਰੱਬਾ,
ਜਾਂ ਫਿਰ ਉਨਾਂ ਨੂੰ ਸੱਚਾ ਪਿਆਰ ਨਿਭਾਉਣਾ ਨੀ ਆਇਆ,
ਜਾਂ ਸਾਡੇ ਨਾਲ ਕਰ ਗਏ ਜਿਸਮਾਂ ਦਾ ਵਪਾਰ ਓਏ ਰੱਬਾ,
ਮੈਂ ਉਸਨੂੰ ਯਾਦ ਕਰ ਹੁਣ ਵਕਤ ਗਵਾਉਣਾ ਨਹੀ ਚਾਹੁੰਦਾ,
ਪਰ ਹਾਲੇ ਵੀ ਮੇਰੇ ਦਿਲ ਨੂੰ ਉਸਦਾ ਇੰਤਜਾਰ ੳਏ ਰੱਬਾ...

Jihnu marjana keh hassdi si

hun aunda naio cheta ohda...
jihnu jaano pyara dassdi rehndi si
sachi maran hake kar dita...
jihnu marjana keh-keh hassdi si

Lok Nafrat vi dil naal karde ne

salamat rehan oh lok jo nafrat mainu karde ne
chalo pyar nai te nafrat sahi
oh! mainu poore dil naal karde ne
te shiddat naal karde ne....

Simar Simar Hari Nimar Nimar

ਨੀਚੇ ਬੈਠ ਕੇ ਦੇਖ ਦੁਨਿਆ ਊਂਚਾ ਹੈ ਸ਼ਿਖਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਨੀਚੇ ਬੈਠ ਨਾ ਫਿਸ੍ਲੇ ਕੋਊ ਉਠ ਖੜੇ ਕੋ ਫਿਕਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਨੀਚ ਗਿਆਂਨ ਅੰਜਨ ਗੁਰ ਕੀਆ ਊਂਚੇ ਸਭ ਨਿਮਖ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਤੁਹੀਂ ਖੁੰਦਕਾਰ ਮੇਰਾ ਮੇਰਾ ਤੁਮਹਿ ਮਿਟਾਓ ਤਿਮਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਓਂਕਾਰ ਤੋ ਬਣ ਗਿਆ ਖੁਦਾ ਲੈ ਅਲਾਹੀ ਜਿਗਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ