kehnde si reh ni sakde Tere Bin
Ruttan Badal Gaiyan,
#Mausam Badal Gye Te Badal Gye Ne Din
Hun Oh Vi Badal Gye Jehde
Kadi Kehnde Si Asi Reh Ni Sakde Tere Bin...
Ruttan Badal Gaiyan,
#Mausam Badal Gye Te Badal Gye Ne Din
Hun Oh Vi Badal Gye Jehde
Kadi Kehnde Si Asi Reh Ni Sakde Tere Bin...
ਅੱਖਾਂ ਵਿੱਚ ਰੜਕਦਾ ਹਮੇਸ਼ਾਂ ਬੰਦੇ ਨੂੰ ਵਾਲ ਤੰਗ ਕਰਦਾ,
ਵਿੱਛੜ ਗਿਆਂ ਨੂੰ ਹਰ ਪਲ ਮਹੀਨਾ ਸਾਲ ਤੰਗ ਕਰਦਾ,
ਮੌਤ ਕਿਸੇ ਨੀ ਯਾਦ ਫਿਰਦਾ ਹਰ ਕੋਈ ਸਿਕੰਦਰ ਬਣਕੇ,
ਮਰ ਮੁੱਕਿਆ ਨੂੰ ਜੱਗ ਤੇ ਜੀਣ ਦਾ ਸਵਾਲ ਤੰਗ ਕਰਦਾ,
ਗੂੜ੍ਹੀਆਂ ਪਰੀਤਾਂ ਪਾਕੇ ਬੰਦਾ ਭੁੱਲ ਜਾਂਦਾ ਉੱਪਰ ਵਾਲੇ ਨੂੰ,
ਪਰ ਪਿਆਰ ਵਿੱਚ ਵਿੱਛੜਣ ਦਾ ਖ਼ਿਆਲ ਤੰਗ ਕਰਦਾ,
ਕੋਈ ਫ਼ਿਕਰ ਫ਼ਾਕਾ ਨੀ ਹੁੰਦਾ ਜ਼ਿੰਦਗੀ 'ਚ ਚੜ੍ਹਦੀ ਉਮਰੇ,
ਛੜੇ ਬੰਦੇ ਨੂੰ ਆਖ਼ਿਰ ਸ਼ੀਤ ਲਹਿਰ ਸਿਆਲ ਤੰਗ ਕਰਦਾ...
ਬੈਠੇ ਰਾਤ 12 ਵਜੇ ਸੀ ਉਹਦੀ ਯਾਦ ਆ ਗਈ
ਕਰ ਗੱਲਾਂ ਪੁਰਾਣੀਆਂ ਚੇਤੇ ਮੇਰੀ ਅੱਖ ਭਰ ਆ ਗਈ :'(
ਹਾਂ ਕਿੰਨਾ ਮੈਂ ਕਰਦਾ ਤੈਨੂੰ ਪਿਆਰ ਨੀ ਦੱਸ ਸਕਦਾ
ਬਿਨਾਂ ਤੇਰੀ ਯਾਦ ਮੈਨੂੰ ਦੂਜਾ ਸਾਹ ਨੀ ਆ ਸਕਦਾ <3
ਮੈਨੂੰ ਡਰ ਹੈ ਕਿ ਅਸੀ ਕਿਤੇ ਮੁੱਕ ਹੀ ਨਾ ਜਾਈਏ
ਤੁਰਦੇ ਤੁਰਦੇ ਦੁਨੀਆਂ ਤੋ ਰੁਕ ਹੀ ਨਾ ਜਾਈਏ
ਪਰ ਕੀਤੇ ਤੇਰੇ ਲਾਰੇ ਸਾਨੂੰ ਬੜਾ ਸਤਾਉਦੇ ਨੇ
ਪਰ ਸਾਡੇ ਵਗਦੇ ਹੋਏ ਸਾਹ ਹਜੇ ਵੀ ਤੈਨੂੰ ਚਾਹੁੰਦੇ ਨੇ !!!