Dil Sade Wich Sohna Yaar E
ਦਿਲ #ਸਾਡੇ ਵਿਚ ਸੋਹਣਾ #ਯਾਰ ਏ,
ਪਰ ਰੂਹ ਕਰਦੀ #ਇੰਤਜ਼ਾਰ ਏ..
ਉਹਨੂੰ ਵੇਖਣ ਨੂੰ #ਨਜ਼ਰਾਂ ਤਰਸ #ਰਹੀਆ
ਪਰ ਚੱਲਦਾ ਨਾ #ਜ਼ੋਰ ਕੋਈ ,
ਸਾਡੇ #ਵਰਗੇ ਤਾਂ ਲੱਖਾਂ ਫਿਰਦੇ
ਪਰ #ਉਹਦੇ ਵਰਗਾ ਨਾ ਹੋਰ ਕੋਈ ... <3 <3
ਦਿਲ #ਸਾਡੇ ਵਿਚ ਸੋਹਣਾ #ਯਾਰ ਏ,
ਪਰ ਰੂਹ ਕਰਦੀ #ਇੰਤਜ਼ਾਰ ਏ..
ਉਹਨੂੰ ਵੇਖਣ ਨੂੰ #ਨਜ਼ਰਾਂ ਤਰਸ #ਰਹੀਆ
ਪਰ ਚੱਲਦਾ ਨਾ #ਜ਼ੋਰ ਕੋਈ ,
ਸਾਡੇ #ਵਰਗੇ ਤਾਂ ਲੱਖਾਂ ਫਿਰਦੇ
ਪਰ #ਉਹਦੇ ਵਰਗਾ ਨਾ ਹੋਰ ਕੋਈ ... <3 <3
ਬੜੇ ਦਿਨ ਹੋਏ ਨੀ ਤੂੰ ਬਦਲ ਗਈ
ਕਦੇ ਲਾਉਂਦੀ ਸੀ ਸਰਾਣੇ ਮਿੱਤਰਾਂ ਦੇ ਪੱਟ ਨੂੰ
ਅੱਗ ਲਾ ਦੂੰ ਬਿੱਲੋ ਤੇਰੀ Pizza Hut ਨੂੰ
ਨੀ ਪੁੱਛ ਕਿਵੇਂ ਹੁੰਦੀ ਏ ਕਮਾਈ ਜੱਟ ਨੂੰ.....
ਜਦੋਂ ਦੇ ਵੱਖ ਹੋਏ ਆਪਾਂ ਤੂੰ ਜਦੋਂ ਦੀ ਖਿੱਚ ਦਿੱਤੀ ਲਕੀਰ ਨੀ,
ਰੂਹ ਤਾਂ ਉਸੇ ਦਿਨ ਮਰਗੀ ਸੀ ਲਾਸ਼ ਰਹਿ ਗਿਆ ਸ਼ਰੀਰ ਨੀ,
ਸਾਰੇ ਸੁਪਨੇ ਟੁੱਟ ਚਲੇ ਮੇਰੇ ਉਮੀਦਾਂ ਰਹਿ ਗਈਆਂ ਅਧੂਰੀਆਂ,
ਕਿਸਮਤ ਪੇਗੀ ਪੁੱਠੀ ਮੇਰੀ ਆਖਿਰ ਧੋਖਾ ਦੇਗੀ ਤਕਦੀਰ ਨੀ,
ਜਦੋ ਦਾ ਕੀਤਾ ਤੂੰ ਏ ਕਹਿਰ ਸਾਡੇ ਨਾਲ ਪੱਲੇ ਕੱਖ ਨਾ ਰਿਹਾ,
ਤੇਰੇ ਦਰਦ ਸਾਡੀ ਝੋਲੀ ਅਸੀਂ ਹੋ ਚੱਲੇ ਰਾਹ ਜਾਂਦੇ ਫਕੀਰ ਨੀ...