Page - 417

Har Pal Dard Likhna Changa Lagda

Har Pal Dard Hi Likhna, Mainu Changa Lagda Aa,
Yaadan Di Agg Ch Sikna, Mainu Changa Lagda Aa,

Dil Nu Koi Chah Ni Shikhar Te Pahunchan Di,
Har Pal Gehrayi Ch Digna Mainu Changa Lagda Aa,

Bade Rang Dekhe Ne Es Zindagi De,
Hun Dukh De Rang Ch Bhijna Mainu Changa Lagda Aa,

Ainve Kise Nu Chete Aa K Dukh Hi Dewange,
Holi-Holi Sab De Dil Cho Mitna Mainu Changa Lagda Aa....

Asin Tere Pyar Layi Ajj vi haajar

ਕੱਠੀਆਂ ਪੜ੍ਹੀਆਂ 8 ਜਮਾਤਾਂ ।
ਕਿੱਥੇ ਗਏ ਉਹ ਦਿਨ ਤੇ ਰਾਤਾਂ
ਤੂੰ #ਡਾਕਟਰ ਬਣਗੀ
ਅਸੀਂ ਪੇਂਡੂ ਸੀ ਰਹਿਗੇ ਮੱਝਾਂ ਚਾਰਣ ਲਈ,
ਅਸੀਂ ਅੱਜ ਵੀ ਹਾਜ਼ਰ ਬੇਠੇ ਹਾਂ
ਤੇਰੇ #ਪਿਆਰ ਤੋਂ ਜ਼ਿੰਦਗੀ ਵਾਰਨ ਲਈ <3

Police de aggo nahi langhida

ਵੇਖ ਬੇਗਾਨੀ ਤੀਂਵੀ
ਐਂਵੇ ਨੀ ਖੰਘੀਦਾ
.
.
.
.
.
#Police ਦੇ ਅੱਗੋ ਤੇ
ਗਧੇ ਦੇ ਪਿੱਛੋਂ ਨੀ ਲੰਘੀਦਾ.... :D :P

Kade hoyi naa mulakat mere dosta

ਮੁੱਦਤ ਹੋ ਗਈ ਕਦੇ ਹੋਈ ਨਾ ਮੁਲਾਕਾਤ ਮੇਰੇ ਦੋਸਤਾ,
ਬੜੀ ਮੁਸ਼ਕਿਲ ਲੰਘਦੀ ਸਾਡੀ ਹਰ ਰਾਤ ਮੇਰੇ ਦੋਸਤਾ,

ਕੋਈ ਮੋਮ ਬਣ ਜਾਂਦਾ ਤੇ ਕੋਈ ਬਣ ਜਾਂਦਾ ਪੱਥਰ ਦਿਲ,
ਸ਼ਾਇਦ ਆਪਣੀ ਆਪਣੀ ਹੁੰਦੀ ਏ ਔਕਾਤ ਮੇਰੇ ਦੋਸਤਾ,

ਮੈ ਗਲਤ ਸੀ ਜਾ ਤੂੰ ਗਲਤ ਸੀ ਜੋ ਵਿੱਛੜ ਗਏ ਆਪਾਂ,
ਫੇਰ ਕਦੇ ਤਾਂ ਹੋਵੇ ਪਿਆਰ ਦੀ ਸ਼ੁਰੂਆਤ ਮੇਰੇ ਦੋਸਤਾ,

ਤੂੰ ਆਪ ਕਹਿੰਦਾ ਸੀ ਕਿ ਕਦੇ ਨਾਂ ਬਦਲਾਂਗੇ ਆਪਾਂ ਦੋਵੇਂ,
ਪਰ ਮੈਨੂੰ ਲਗਦਾ ਬਦਲ ਗਏ ਨੇ ਹਾਲਾਤ ਮੇਰੇ ਦੋਸਤਾ...

Desktop te Jatt di Photo laa ke

ਜਦ ਛੱਡ ਗਏ ਸਾਰੇ ਬੇਗਾਨੇ
ਮੁੱਖ ਹੰਝੂਆਂ ਨਾਲ ਧੋਆ ਕਰੇਂਗੀ
#Desktop ਤੇ ਲਾ ਕੇ #Jatt ਦੀ ਫ਼ੋਟੋ
ਫੇਰ ਨਿੱਤ ਰੋਇਆ ਕਰੇਂਗੀ__