Us Marjani Nu Kinna Chahunde Si
ਉਸ ਮਰਜਾਣੀ ਨੂੰ ਅਸੀ ਕਿੰਨਾ ਚਾਹੁੰਦੇ ਸੀ
ਉਹਦੇ ਯਾਦਾਂ ਵਾਲੇ ਸੁਪਨੇ ਸਾਨੂੰ ਰਾਤਾਂ ਨੂੰ ਸਤਾਉਦੇਂ ਸੀ
ਪਰ ਉਹਨੇ ਵੇਖਿਆ ਨਹੀਂ ਸਾਡਾ ਪਿਆਰ ਪਰਖ ਕੇ
ਉਹ ਹੋਰਾਂ ਨੂੰ ਚਾਹੁੰਦੀ ਸੀ ਅਸੀਂ ਉਹਨੂੰ ਚਾਹੁੰਦੇ ਸੀ !!!!
ਉਸ ਮਰਜਾਣੀ ਨੂੰ ਅਸੀ ਕਿੰਨਾ ਚਾਹੁੰਦੇ ਸੀ
ਉਹਦੇ ਯਾਦਾਂ ਵਾਲੇ ਸੁਪਨੇ ਸਾਨੂੰ ਰਾਤਾਂ ਨੂੰ ਸਤਾਉਦੇਂ ਸੀ
ਪਰ ਉਹਨੇ ਵੇਖਿਆ ਨਹੀਂ ਸਾਡਾ ਪਿਆਰ ਪਰਖ ਕੇ
ਉਹ ਹੋਰਾਂ ਨੂੰ ਚਾਹੁੰਦੀ ਸੀ ਅਸੀਂ ਉਹਨੂੰ ਚਾਹੁੰਦੇ ਸੀ !!!!
ਸੱਚੀਆਂ ਮੁੱਹਬਤਾਂ ਪਾ ਕੇ ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
ਸਾਡੀ ਭੁੱਲ ਚੁੱਕ ਵੀ ਉਨਾਂ ਨੂੰ ਜ਼ੁਰਮ ਲੱਗਦੀ,
ਖੁਦ ਗੁਨਾਹ ਕਰਕੇ ਵੀ ਪਰਦੇ ਪਾਂਵਦੇ ਨੇ ਲੋਕ,
ਅੱਥਰੂਆਂ ਦਾ ਖਾਰਾ ਪਾਣੀ ਭੋਰਾ ਵੀ ਨਾ ਛਲਕਦਾ,
ਹਾਸਿਆਂ ਨੂੰ ਇੰਝ ਬੁਲਾਂ ਤੇ ਬਚਾ ਕੇ ਧਰਦੇ ਨੇ ਲੋਕ,
ਜਦੋਂ ਕਿਸੇ ਨੇ ਰੁੱਖਾਂ ਵਾਂਗ ਛਾਂਗਦੇ ਦੇਖਿਆ ਮੈਨੁੰ,
ਮੈ ਹੱਸ ਕੇ ਕਿਹਾ ਮੇਰੇ ਆਪਣੇ ਘਰ ਦੇ ਨੇ ਲੋਕ,
ਪਿਆਰ ਮੁੱਹਬਤ ਤਾਂ ਸਭ ਰੱਬ ਦੀਆਂ ਦਾਤਾਂ ਨੇ,
ਫੇਰ ਇੱਥੇ ਵਫਾ ਨਿਭਾਉਂਦੇ ਕਿਉਂ ਡਰਦੇ ਨੇ ਲੋਕ??? :(
ਇਤਿਹਾਸ ਗਵਾਹ ਹੈ ਫਕੀਰ ਵੀ ਤਲਵਾਰ ਚੁੱਕ ਲੇਂਦੈ ਨੇ,
ਜਦ ਪੈਰ ਥੱਲੇ ਪੂੰਛ ਆ ਜੇ ਸੱਪ ਵੀ ਫਨ ਚੁੱਕ ਲੈਂਦੇ ਨੇ,
ਸਾਡੀ ਸ਼ਰੀਫਾਂ ਦੀ ਸ਼ਰਾਫਤ ਨੂੰ ਐਵੇਂ ਨਾ ਸਮਝੀ ਵੈਰੀਆ,
ਜਦ ਸ਼ਰੀਫ ਸ਼ਰਾਫਤ ਭੁੱਲ ਜੇ ਤਾਂ ਆਫਤ ਚੁੱਕ ਲੈਂਦੇ ਨੇ...
ਇਹ ਜਿਉਂਦੇ ਜੁਗਨੀ pyar ਲਈ ਇਹ ਮਰਨ ਪ੍ਰੇਮ ਸੰਸਾਰ ਲਈ
ਇਹ ਨੱਚਦੇ ਕੰਜਰੀ ਬਣ ਬਣ ਕੇ ਸੋਹਣੇ ਸੋਹਣੇ ਯਾਰ ਲਈ
ਕੀ ਫੁੱਲ ਦੇਣੇ ਨੇ ਉਹਨਾਂਨੂੰ ਜੋ ਗੁਲਦਸਤੇ ਹੁੰਦੇ ਨੇ
ਜਦੋਂ ਮਰਜ਼ੀ ਆ ਕੇ ਵੇਖੀਂ ਮਸਤ ਤਾਂ ਮਸਤੇ ਹੁੰਦੇ ਨੇ