Jatt Mirze Wangu Soch Rakhde Haan
ਜੱਟ Mirze de ਵਾਂਗੂ ਸੋਚ rakhde haan aapa,
ਐਵੈ Ranjhe ਵਾਂਗੂ ਕੰਨ ਪੜਵਾਈਏ na.
ਹੀਰਾਂ hor vi ਬਥੇਰੀਆਂ ne sade layi Crazy,
ਐਵੇਂ ik piche #Zindagi ਗਵਾਈਏ na...
ਜੱਟ Mirze de ਵਾਂਗੂ ਸੋਚ rakhde haan aapa,
ਐਵੈ Ranjhe ਵਾਂਗੂ ਕੰਨ ਪੜਵਾਈਏ na.
ਹੀਰਾਂ hor vi ਬਥੇਰੀਆਂ ne sade layi Crazy,
ਐਵੇਂ ik piche #Zindagi ਗਵਾਈਏ na...
ਅਧਿਆਪਕ ਝੰਡੇ ਨੂੰ : ਥੋਡਾ ਮੁੰਡਾ ਤਾਂ #ਨਲਾਇਕ ਏ
ਆਹ ਵੇਖੋ ਨਤੀਜ਼ਾ ਇਹਦਾ
.
ਅੰਗਰੇਜ਼ੀ -2
ਗਣੀਤ -5
ਸੰਸਕ੍ਰੀਤ-7
ਵਿਗੀਆਨ-8
ਪੰਜਾਬੀ -3
ਟੋਟਲ = 25
.
.
ਝੰਡਾ ਨਤੀਜ਼ਾ ਵੇਖ ਕੇ ਕਹਿੰਦਾ :- ਵਾਹ ਟੋਟਲ ਚ ਤਾਂ ਕਮਾਲ ਕਿੱਤਾ ਏ
ਇਸ ਵਿਸ਼ੇ ਦੀ ਤਾਂ ਇਹਨੂੰ ਕੋਈ ਟੂਸ਼ਨ ਵੀ ਨੀ ਰਖਾਈ ਸੀ :D :P
ਜਿਉਂਦੇ ਰਹੇ ਤਾਂ #ਪਿਆਰ ਕਰਦੇ ਰਹਾਂਗੇ ਤੈਨੂੰ_
_ਮਰ ਗਏ ਤਾਂ ਗੱਲ ਹੋਰ ਹੈ......
_ਮਰ ਕੇ ਵੀ #ਤਾਰਾ ਬਣ ਤੱਕਦੇ ਰਹਾਂਗੇ ਤੈਨੂੰ_
_ਟੁੱਟ ਗਏ ਤਾਂ ਗੱਲ ਹੋਰ ਹੈ__
ਕਿਸੇ ਵਿਚ ਸ਼ਮਸ਼ਾਨਾਂ ਮੈਂ ਇੱਕ ਫੁੱਲ ਖਿਲਿਆ,
ਕਿਸੇ ਚਿਤਾ ਦੀ ਅੱਗ ਨੇ ਮੈਨੂੰ ਆਣ ਜਲਾ ਦਿੱਤਾ,
ਮੈਂ ਇੱਕ ਪਿਆਸਾ, ਲਭਾਂ ਪਾਣੀ ਤਾਈਂ,
ਖੋਰੇ ਕਿਸ ਚੰਦਰੇ ਨੇ ਮੈਨੂੰ ਪਾਣੀ ਦੀ ਥਾਂ ਜ਼ਹਿਰ ਪਿਲਾ ਦਿੱਤਾ,
ਜ਼ਿੰਦਗੀ ਵਿਚ ਕਦੇ ਜ਼ਿੰਦਗੀ ਮੇਰੀ ਨਾ ਹੋਈ ,
ਲੇਖਾਂ ਦੇ ਇਹਨਾਂ ਚੰਦਰੇ ਗੇੜਾਂ ਨੇ 'ਗੁਰਪ੍ਰੀਤ' ਨੂੰ ਤਾਂ,
ਜਿਉਂਦੇ ਜੀ ਮੌਤ ਨਾਲ ਵਿਆਹ ਦਿੱਤਾ...