Page - 439

Insaan di zindagi dian 3 important cheezan

ਇਨਸਾਨ "#Zindagi" ਚ' ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ...
1. ਨਾਮ ਕਮਾਉਣ ਲਈ
2. ਚੰਗੇ ਲਿਬਾਸ ਲਈ
3. ਖੂਬਸੂਰਤ ਘਰ ਪਰਿਵਾਰ ਲਈ...

ਪਰ "InsaaN" ਦੇ ਮਰਦੇ ਹੀ ...
ਉਸਦੀਆ ਉਹੀ ਤਿੰਨ ਚੀਜ਼ਾਂ ਸਭ ਤੋ ਪਹਿਲਾ ਹੀ ਬਦਲੀਆ ਦੇ ਨੇ...
1. ਨਾਮ "ਸਵਰਗਵਾਸੀ"
2. ਲਿਬਾਸ "ਕਫਨ"
3. ਖੂਬਸੂਰਤ ਘਰ "ਸ਼ਮਸਾਨ"

Insaan "#Zindagi" ch 3 cheeza layi bahut mehnat karda hai...
1. Naam kmaun layi
2. Change Libaas layi
3. Khubsurat ghar pariwar layi

Par "Insaan" de marde hi...
Us diya ohi 3 cheeza sabh ton pehlan badaldiya ne...
1. Naam "Svargwasi"
2. Libaas "Kafan"
3. Khubsurat ghar "Shamshan"

Dukh Dard lukaun di jaanch aa gayi

ਜਾਂਚ ਮੈਨੂੰ ਆ ਗਈ ਏ... ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
ਅਸੀਂ ਆਪਣਾ ਦਰਦ ਹੰਝੂਆਂ ਨਾਲ ਵੰਡਾ ਲੈਣਾ,
ਲੋੜ ਨਾ ਕਿਸੇ ਨੂੰ, ਹੁਣ ਮੇਰੇ ਦਿਲ ਨੂੰ ਧਰਾਉਣ ਦੀ ,
ਜਿੰਦਗੀ ਵਿਚ ਦੁੱਖ ਦਰਦ ਹੱਸ ਹੱਸ ਕੇ ਜਰਦੇ ਰਹੇ ,
ਆਸ ਸੀ ਅੱਗੇ ਘੜੀ ਕੋਈ ਖੁਸ਼ੀ ਵਾਲੀ ਆਉਣ ਦੀ,
ਅੱਗੇ ਜਾ ਕੇ ਵੇਖਿਆ, ਤਾਂ ਕੁਝ ਵੀ ਨਾ ਮਿਲਿਆ,
ਚਾਹਤ ਸੀ ਮੇਰੇ ਦਿਲ ਵਿਚ ਜਿਸਨੂੰ ਅਪਣਾਉਣ ਦੀ...

Satguru Nanak Pargateya Miti Dhund

ੴ ▓▓▓▓▓▓ ਵਾਹਿਗੁਰੂ ▓▓▓▓▓▓ ੴ☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ
☬ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆ ਹੋਣ....

5 saalan wich kiti BA di padhai

ਪੰਜਾਂ ਸਾਲਾਂ ਵਿਚ ਪੂਰੀ ਕੀਤੀ ਬੀ.ਏ. ਦੀ ਪੜ੍ਹਾਈ
ਐਵੇਂ ਟਾਇਮ ਹੀ ਗੁਆਇਆ ਕਿਸੇ ਕੰਮ ਵੀ ਨਾ ਆਈ,
ਜੀਹਨੂੰ ਚਾਹਿਆ ਉਹਦਾ ਕਿਸੇ ਹੋਰ ਨਾਲ ਹੋ ਗਿਆ ਵਿਆਹ,
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ, ਲਏ ਪੁੱਠੇ ਸਿੱਧੇ ਕੰਮਾਂ 'ਚ ਗੁਆ....

Jind bech ke tu mil jandi

ਜੇ ਤੂੰ ਮਿਲਦੀ ਨਾਲ ਫਕੀਰੀ ਦੇ
ਮੈਂ ਚੋਲਾ ਫਕੀਰੀ ਦਾ ਪਾ ਜਾਂਦਾ
ਜੇ ਤੂੰ ਮਿਲਦੀ ਵਿੱਚ ਅਸਮਾਨਾ ਦੇ
ਮੈਂ ਪੰਛੀ ਬਣ ਕੋਈ ਆ ਜਾਂਦਾ
ਜੇ ਤੂੰ ਰਾਹੀ ਹੁੰਦੀ ਮੇਰੀਆਂ ਰਾਹਾਂ ਦੀ
ਧੂੜ ਬਣ ਰਾਹਾਂ 'ਚ ਸਮਾ ਜਾਂਦਾ
ਕਾਸ਼!, ਜਿੰਦ ਬੇਚ ਕੇ ਵੀ ਤੂੰ ਮਿਲ ਜਾਂਦੀ
ਆਪਣੀ ਜਿੰਦ ਵੀ ਲੇਖੇ ਲਾ ਜਾਂਦਾ....