Page - 443

Mann Ni Kaabu Aunda Hashar Takk

ਭਾਲੇ #ਹੀਰੇ ਨਾ ਲੱਭਣ ਘੋਗੇ, ਨਾ ਨੂੰ ਦਿਲ ਦੀ ਕਿਸੇ ਨੂੰ ਦੱਸੇ
ਉਸ ਦੋਲਤ ਦੇ ਲੁੱਟਣ ਬਾਦੋਂ, ਬੰਦਿਆਂ ਤੂੰ #ਪਰਛਾਵੇਂ ਵੱਲ ਨੱਸੇ

ਚੰਗਾ ਹੋਵੇ ਤਾਂ ਫਿਰ #ਮੌਤ ਆ ਜਾਵੇ, ਇਸ ਜੱਗ ‘ਤੇ ਕੀਕਣ ਵੱਸੇਂ
ਚਾਰ ਦਹਾੜੇ ਮਾਪੇ ਰੋਵਣ, ਤੇ ਜੱਗ ਪਲ਼ ਭਰ ਦੇ ਵਿੱਚ ਹੱਸੇ

ਮਨ ਨ੍ਹੀ ਕਾਬੂ ਆਉਂਦਾ #ਹਸ਼ਰ ਤੱਕ, ਭਾਂਵੇਂ ਬੰਨ੍ਹੀਏ ਲੈ ਕੇ ਰੱਸੇ
ਲਾਵੇਂ #ਯਾਰੀ ਤੁੰ ਉਸ ਜੋਗੀ ਨਾਲ਼, ਜਿਹੜਾ ਦਿਨ ਚੜਦੇ ਸ਼ਹਿਰ ਨੂੰ ਨੱਸੇ...

Mere Vallon Tuhanu Happy Thand

Kadh Lo Rajaiyan, Nale Kotiyan
Khao Saag Naal Makki Dian Rotiyan

Thanda Paani Vi Peena Kar Deo Band
Mere Vallon Tuhanu Happy Thand !!!

Mitti da Hai Sharir Mitti Ho Jana

ਮਿੱਟੀ ਦਾ ਹੈ ਸ਼ਰੀਰ ਮਿੱਟੀ ਹੋ ਜਾਣਾ ,
ਇਸ ਦਾ ਮਾਣ ਬਹੁਤਾ ਕਰਿਓ ਨਾ ।

ਲੱਗਿਆ ਚਰਿਤਰ ਤੇ ਦਾਗ ਕਦੇ ਨਾ ਮਿਟਦਾ ,
ਇੱਜ਼ਤ ਦਾ ਹੀਰਾ ਕਿਸੇ ਵੀ ਕੀਮਤ ਤੇ ਹਰਿਓ ਨਾ ।

ਸੱਚ ਦੇ ਨਾਲ ਖੜਿਓ ਹਮੇਸ਼ਾ ,
ਝੂਠ ਦਾ ਪੱਲਾ ਕਦੇ ਵੀ ਫੜਿਓ ਨਾ ।

Oh Kehndi Mainu Chandigarh mil ke ja

ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ,,,,
.
.
.
.
.
.
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ,,,
.
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..  xD :P

Insaan kadon badal jaande ne

ਇਨਸਾਨਾਂ ਨਾਲੋ ਰੁੱਖਾਂ ਦੇ ਪੱਤੇ ਚੰਗੇ ਹੁੰਦੇ ਨੇ
ਰੁੱਤ ਮੁਤਾਬਕ ਝੜਦੇ ਨੇ

ਪਰ ਇਨਸਾਨਾਂ ਦੀ ਕੋਈ ਰੁੱਤ ਨੀ ਹੁੰਦੀ
ਕਦੋਂ ਬਦਲ ਜਾਂਦੇ ਨੇ....