Page - 445

Na Layiye Lecture Haan Diye

ਨਾ ਲਾਈਏ #LECTURE ਹਾਣ ਦੀਏ,
ਸਾਡੀ #Attendance ਬੜੀ ਹੀ Short ਕੁੜੇ,

ਕਦੇ ਕਦਾਈ #College ਵੜੀਏ
#CANTEEN ਨੂੰ ਜਾਈਏ ਲੰਘ ਕੁੜੇ,

ਕਿੱਥੇ ਹੋਣ ਪੜਾਈਆਂ ਯਾਰਾਂ ਤੋਂ,
Sanu ਯਾਰਾਂ ਨੂੰ Bahut ਕੰਮ ਕੁੜੇ ..

Fir Main Bannda Kinjh Likhari

ਚਿੜੀ ਦੇਖਕੇ ਪਿੰਜਰੇ ਦੇ ਵਿੱਚ ਬੈਠੀ ਬਿੱਲੀ ਸੋਚੇ,
ਜੇ ਹੁੰਦੀ ਇਹ ਬਾਹਰ ਤਾਂ ਅੱਜ ਮੈਂ ਖਾ ਜਾਣੀ ਸੀ ਸਾਰੀ।
ਨੀਲਾ ਦੇਖ ਅਕਾਸ਼ ਚਿੜੀ ਦੇ ਵਿੱਚ ਖਿਆਲੀਂ ਆਇਆ
ਜੇ ਨਾ ਹੁੰਦੀ ਪਿੰਜਰੇ ਦੇ ਵਿੱਚ ਅੰਬਰੀ ਲਉਂਦੀ ਉਡਾਰੀ।
ਇਓ ਹੀ ਪਾਗਲ ਦਿਲ ਸੋਚੇ"ਹਾਏ ਲੰਬੇ ਇਸ਼ਕ ਦੇ ਪੈਂਡੇ"
ਜੇ ਨਾ ਕਰਦੇ ਪਿਆਰ ਤਾਂ ਜਾਂਦੀ ਸੌਖੀ ਉਮਰ ਗੁਜ਼ਾਰੀ
ਵਿੱਚ ਖਿਆਲਾਂ ਘਿਰਿਓ ਦਿਲ ਨੂੰ ਦੇਖ "ਕਮਲ ਹੀਰ" ਪਿਆ ਆਖੇ
ਜੇ ਨਾ ਹੁੰਦੇ ਖਿਆਲ ਤਾਂ ਫਿਰ ਮੈਂ ਬਣਦਾ ਕਿੰਝ ਲਿਖਾਰੀ।

Ohda naam lain ton darde haan

ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
ਓਹ ਮੇਰੀ ਰੂਹ ਦਾ ਹਿੱਸਾ ਏਂ, ਸ਼ਰੇਆਮ ਕਹਿਣ ਤੋਂ ਡਰਦੇ ਹਾਂ___

Sabh Ton Pehla Tuhadi Yaad Aavegi

Do Pal Di Zindagi Edan Hi Langh Javegi,
Har Raat Ton Baad Ikk saver aavegi,
Kasam Naal Je Kuch Khaas Loka Di Yaad Satavegi,
Tan Sabh Ton Pehla Tuhadi Yaad Aavegi.... :(

Kinna Lucky hona oh Munda

ਕਿੰਨਾ #Lucky ਹੋਣਾ ਉਹ Munda
ਜਿਹੜਾ ਆਪਣੀ #GF ਤੋ ਇਹ ਸੁਣਦਾ ਹੋਵੇ
.
.
.
Jaanu ਤੁਸੀ Phone Cut ਕਰੋ
ਮੈਂ Call ਕਰਦੀ ਆ :D xD :P