Har Dil De Andar Dukhde
ਚਮਕ ਦਮਕ ਨਾ ਦੇਖ ਹੋ ਸੱਜਣਾ,
ਵੇਖ ਨਾ ਸੁੰਦਰ ਮੁਖੜੇ
ਹਰ ਮੁਖੜੇ ਦੇ ਅੰਦਰ ਦਿਲ ਹੈ,
ਦਿਲ ਦੇ ਅੰਦਰ ਦੁਖੜੇ.. :(
ਚਮਕ ਦਮਕ ਨਾ ਦੇਖ ਹੋ ਸੱਜਣਾ,
ਵੇਖ ਨਾ ਸੁੰਦਰ ਮੁਖੜੇ
ਹਰ ਮੁਖੜੇ ਦੇ ਅੰਦਰ ਦਿਲ ਹੈ,
ਦਿਲ ਦੇ ਅੰਦਰ ਦੁਖੜੇ.. :(
ਉਹ ਵਿਚਾਰੀ ਅੱਜ ਤੱਕ ਠੰਢ 'ਚ ਮਰਦੀ ਆ__
.
ਮੈਂ ਉਹਨੂੰ ਇੱਕ ਵਾਰ ਕਹਿਤਾ ਸੀ
.
ਬਿਨਾਂ ਕੋਟੀ ਤੋਂ ਤੂੰ #ਕੈਟਰੀਨਾ ਕੈਫ ਲੱਗਦੀ ਆਂ__
.
.
ਉਹ ਤਾਂ ਸੀਰੀਅਸ ਹੀ ਲੈਗੀ :-)
ਜੇ ਭੈਣ ਨਹੀਂ ਹੋਵੇਗੀ
ਵੀਰੇ ਦੇ ਸਿਰ ਤੇ ਕਲਗੀ ਕਿਵੇਂ ਸੰਜੋਵੇਗੀ.....?
ਧੀਆਂ ਬਿਨਾਂ ਸਭ ਰਿਸ਼ਤੇ ਨੇ ਅਧੂਰੇ
ਇਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਦੇ ਕੇ
ਕਰੀਏ ਇਹਨਾਂ ਦੇ ਸੁਪਨੇ ਪੂਰੇ —