Page - 448

Tere kar gye nain Sharabi

ਚਾਬੀ ਚਾਬੀ ਚਾਬੀ
ਬਦਾਮੀ ਰੰਗੇ ਸੂਟ ਵਾਲੀਏ, ਤੇਰੀ #ਟੌਹਰ ਹੈ ਪੂਰੀ ਨਵਾਬੀ,
ਨਾਗ ਜਿਹੀ ਗੁੱਤ ਵਿੱਚ ਨੀਂ, ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ
ਤੇਰੇ ਕਰ ਗਏ ਨੈਣ ਸ਼ਰਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ,
ਤੇਰੇ ਕਰ ਗਏ ਨੈਣ ਸ਼ਰਾਬੀ...

Bullet te Gedi Layi Jaane Aa

ਬੁਲਟ ਤੋ ਲੱਤ ਘੁਮਾ ਕੇ ਕਾਲਜ ਦੀ ਇੱਕ ਗੇੜੀ ਲਾ ke
ਸੜਕਾ ਤੇ ਧੂਮ ਮਚਾਈ ਜਾਨੇ ਆ ..
ਪਰਚੀ ਤੇ ਲਿਖ ਰੱਖਿਆ ਮਿੱਤਰਾ ਨੇ ਆਪਣਾ ਨੰਬਰ.,,,,
ਜਿਹੜੀ ਹੱਸ ਪਈ ਉਸਨੂੰ ਫੜਾਈ ਜਾਨੇ ਆ ... ‪

Dheean Bhainan Hundian Naa Toffian

tofee vargi naar
ਸੁਣੋ ਮੈਂ ਸੁਣਾਵਾਂ ਕੁਝ ਗੱਲਾਂ ਸੱਚੀਆਂ
ਧੀਆਂ ਭੈਣਾਂ ਸਭ ਦੀਆਂ ਇੱਕੋ ਜਿਕੀਆਂ
ਕੋਈ ਆਖੇ ਚਿਜੀਆਂ ਜਾ ਲੋਂਗ ਲਾਚੀਆਂ
ਧੀਆਂ ਭੈਣਾਂ ਲੋਕੋ ਹੁੰਦੀਆਂ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆਂ ਨਾ ਟਾਫੀਆਂ

ਪੰਜਾਬ ਵਿਚ ਸਿੰਗਰਾ ਦਾ ਹੜ੍ਹ ਆ ਗਿਆ
ਸੁਰ ਤਾਲ ਦੇ ਨਾ ਭਾਵੇ ਲੰਗੇ ਕੋਲ ਜੀ
ਵੇਚ ਬਾਪੂ ਦੀ ਜਮੀਨ ਕਿੱਲਾ 90 ਲੱਖ ਦਾ
ਅੱਜ ਜਣਾ ਖਣਾ ਦੇਖੋ ਕੈਸਟ ਕਢਾ ਗਿਆ
ਨਾਲੇ ਫੇਸਬੁਕ ਓਤੇ ਫੈਨ ਪੇਜ ਬਣਾ ਗਿਆ
ਪਹਿਲਾਂ ਲਚਰ ਕਿਉਂ ਗਾਉਂਦੇ ਫਿਰ ਮੰਗੋ ਮਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ

ਅਸੀਂ ਪਾਣੀ ਦੀਆਂ ਛੱਲਾਂ ਨਾਲ ਕੰਢੇਆ ਤੇ
ਆਉਣ ਵਾਲੇ ਸਿੱਪੀਆਂ ਤੇ ਘੋਗੇ ਹਾਂ
ਬੱਸ ਧੀਆਂ ਭੈਣਾਂ ਨੂੰ ਹੀ ਸਮਝਾਉਣ ਜੋਗੇਹਾਂ
ਸਾਡੇ ਆਲੇ ਦਾਲੇ ਸਬ ਕੁਝ ਹੁੰਦਾ ਰਹਿੰਦਾ ਹੈ
ਰੱਬ ਦਿੱਤੀ ਹੈ ਜੁਬਾਨ ਸਾਨੂੰ ਬੋਲਣੇ ਲਈ
ਫਿਰ ਸਾਡੀਆਂ ਜੁਬਾਨਾਂ ਤੇ ਕਿਉਂ ਕੁੰਡਾ ਰਹਿੰਦਾ ਹੈ
"ਪ੍ਰੀਤ" ਧੀਆ ਭੈਣਾਂ ਨੂੰ ਵੀ ਸਤਿਕਾਰ ਚਾਹੀਦਾ
ਬੱਸ ਉੱਚੀ ਸੁੱਚੀ ਸਾਡੀ ਇੱਕੋ ਸੋਚ ਕਾਫੀ ਆ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ.....
< ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ >

Jadon Asin Canada nu Jayiye

ਰੱਬ ਕਰੇ ਮਨਜੂਰ ਅਸੀਂ
ਇੱਕੋ ਗੱਲ ਚਾਹੀਏ__
.
.
.
ਤੂੰ ਰੋਵੇ #Airport ਤੇ
ਜਦੋ ਅਸੀਂ #Canada ਨੂੰ ਜਾਈਏ__ :P

Maafi Mangde Je Kita Hove Kasoor kade

ਅਸੀ ਸਿਰ ਝੁਕਾ ਦਿੰਦੇ ਆ
ਪਰ ਕੀਤਾ ਨਾ #ਗਰੂਰ ਕਦੇ,
ਮਾਫੀ ਮੰਗਦੇ ਆ ਸੱਜਣੋ
ਜੇ ਕੀਤਾ ਹੋਵੇ ਮੈ #ਕਸੂਰ ਕਦੇ,
#ਦਿਲ ਚ' ਵਸਾਈ ਰੱਖਿਓ
ਕਰਿਓ ਨਾ ਦੂਰ ਕਦੇ !!!