Page - 447

Eh Ishq Cheez hai Aisi

ਇਹ ਇਸ਼ਕ ਚੀਜ਼ ਹੀ ਐਸੀ ,
ਸਾਰੀ ਦੁਨੀਆ ਦਾ ਮੋਂਹ ਭੁਲਾ ਦਿੰਦਾ ,
ਬਿਨਾਂ ਸੱਜਣ ਤੋਂ ਦਿਖਦਾ ਨਾ ਹੋਰ ਕੋਈ ,
ਉਹਦੇ ਦਰ ਤੋਂ ਬਿਨਾਂ ਬੰਦ ਕਰ ਸਾਰੇ ਰਾਹ ਦਿੰਦਾ ,
ਕਈ ਤਾਂ ਇਸ ਦੀ ਕਰਨ ਪੂਜਾ ,
ਇਹ ਫਿਰ ਵੀ ਜਿੰਦਗੀ ਕਰ ਤਬਾਹ ਦਿੰਦਾ ,
ਕੋਈ ਕੋਈ ਹੀ ਇਸ ਦੇ ਰੰਗਾਂ ਵਿੱਚ ਖੇਡੇ ,
ਇਹ ਕਿਸੇ ਨੂੰ ਵੀ ਉਧਾਰੇ ਨਹੀਂ ਸਾਹ ਦਿੰਦਾ ।

Kaun Kehnda Tainu Bhull Gayi Haan

ਕੋਣ ਕਹਿੰਦਾ ਕੇ ਤੈਨੂੰ ਭੁੱਲ ਗਈ ਹਾਂ ਮੈਂ
ਕਿਹੜਾ ਜਾਣਦਾ ਏ ਹਾਲ ਮੇਰੇ ਦਿਲਦਾ
ਦੱਸ ਝੱਲਿਆ ਕਿੱਦਾਂ ਤੈਨੂੰ ਗੁਵਾ ਦਈਏ
ਸੋਹਣਾ ਸੱਜਣ ਤਾਂ ਨਾਲ ਕਰਮਾ ਮਿਲਦਾ
ਵੇ ਇਥੇ #ਲੋਕੀ ਤਾਂ ਨਿੱਤ #ਯਾਰ ਵੇਹੰਦੇ ਨੇ
ਅਸੀਂ ਇੱਕੋ ਬਣਾਇਆ ਉਹ ਵੀ ਅਧੂਰਾ ਹਜੇ
ਹਰ ਹਾਲ ਤੈਨੂੰ #ਪ੍ਰੀਤ ਨੇ ਪਾ ਲੈਣਾਂ ਏ
ਵੇ ਤੇਰੇ ਬਿਨਾ ਕੀ ਦੱਸ ਵਜੂਦ #ਗਿੱਲ ਦਾ

Pappu te Bijli Di Taar Digg Gayi

ਇਕ ਵਾਰ ਪੱਪੂ ਤੇ #ਬਿਜਲੀ ਦੀ ਤਾਰ ਡਿੱਗ ਗਈ...
.
.
ਪੱਪੂ ਤੜਪ-ਤੜਪ ਕੇ ਮਰਨ ਹੀ ਵਾਲਾ ਸੀ ਕਿ
.
.
ਉਸ ਨੂੰ ਯਾਦ ਆਇਆ ਕਿ
ਬਿਜਲੀ ਤਾਂ 3 ਦਿਨ ਤੋ ਬੰਦ ਆ :D
.
ਪੱਪੂ ਖੜਾ ਹੋਇਆ ਤੇ ਕਿਹਾ :- ਮਸਾਂ ਹੀ ਬਚਿਆਂ
ਸਾਲਾ ਅੱਜ ਤਾਂ ਮੈ ਮਰ ਹੀ ਗਿਆ ਸੀ" :D :P

Fullan varge Sajjan hun aun na chete

Fullan Varge Sajjan ajj aun na chete mainu,
Ptaa ni dil <3 kamla eh hun kihnu-2 chaunda ve,
Lakhan naal yaari la ke toddan waleya,
Chandra dil <3 hun tainu bhora v na chaunda ve

Yaar Tera vi Mann Da Sohna

ਕੀ ਹੋਇਆ ਤੂੰ ਜੇ ਤਨ ਦੀ ਸੋਹਣੀ,
ਲੱਗ ਜਾਣੇ ਤੇਰੇ ਹਰ ਥਾਂ ਡੇਰੇ,
.
ਯਾਰ ਤੇਰਾ ਵੀ ਮਨ ਦਾ ਸੋਹਣਾ,
ਸਾਨੂੰ ਤੋਤਿਆਂ ਨੂੰ ਵੀ ਬਾਗ ਬਥੇਰੇ..!!!