Offer te Loafer ch ki farak e
ਅਧਿਆਪਕ ਪੱਪੂ ਨੂੰ:-
ਦੱਸ, ਔਫਰ ਤੇ ਲੌਫਰ ਚ ਕੀ ਫਰਕ ਏ ???
.
.
ਪੱਪੂ "ਜਦੋ ਮੁੰਡਾ ਆਈ ਲਬ ਜੂ ਕਹਿੰਦਾ ਤਾਂ "ਲੌਫਰ "
ਅਤੇ
ਜੇ ਕੁੜੀ ਆਈ ਲਬ ਜੂ ਕਵੇ ਤਾਂ " ਔਫਰ " :P :D
ਅਧਿਆਪਕ ਪੱਪੂ ਨੂੰ:-
ਦੱਸ, ਔਫਰ ਤੇ ਲੌਫਰ ਚ ਕੀ ਫਰਕ ਏ ???
.
.
ਪੱਪੂ "ਜਦੋ ਮੁੰਡਾ ਆਈ ਲਬ ਜੂ ਕਹਿੰਦਾ ਤਾਂ "ਲੌਫਰ "
ਅਤੇ
ਜੇ ਕੁੜੀ ਆਈ ਲਬ ਜੂ ਕਵੇ ਤਾਂ " ਔਫਰ " :P :D
ਮੁੰਡਾ ਆਪਣੀ ਸਹੇਲੀ ਨੂੰ ਫੋਨ ਤੇ "ਹੈਲੋ ਤੂੰ ਕਿੱਥੇ ਆ "
.
ਕੁੜੀ " ਮੈਂ ਕਾਲਜ਼ ਜਾ ਰਹੀ ਆਂ ਆਪਣੇ
ਪਾਪਾ ਦੀ Audi 'ਚ, ਅਤੇ ਤੂੰ ਕਿੱਥੇ ਆ ??
.
.
ਮੁੰਡਾ ਹੱਸ ਕੇ " ਮੈਂ ਬੱਸ 'ਚ ਮਗਰਲ਼ੀ ਸੀਟ ਤੇ ਬੈਠਾ ਆ
ਤੇ ਟਿਕਟ ਨਾ ਕਟਾਈ ਆਪਣੀ, ਮੈਂ ਕਟਾ ਲੀ ਤੇਰੀ ਵੀ " :D
♡ Tu kis nu dard sunaun laggi__,
♡ Koyi tainu vi yaad karda hai__,
♡ K aiven waqt gvaun laggi__,
♡ Ethe apneya te vi koyi maan nhi__,
♡ Tu kyon gairan te haq jataun laggi__,
♡ Teri hasti hai jameen te pathar vargi__,
♡ Avein kyun tu ambra de chann nu chahun laggi__
ਨਾ #ਬੁੱਲਟ ਨਾ ਕਾਰ #ਸਕੋਡਾ..
ਇਹਨਾਂ ਤੱਕ ਨਈ ਪਹੁਚਣ ਜੋਗਾ,
ਹਾਲੇ ਆਸਾਂ ਦੇ ਖੰਭ ਉਭਰੇ ਨੇ,
ਚੜ੍ਹ ਜਾਂਗੇ ਕਦੇ #ਪਹਾੜ ਤੇ..
ਫਿਲਹਾਲ ਤੇਰਾ ਨਾਂ ਲਿਖ ਰੱਖਿਆ,
ਮੈਂ #ਸਾਇਕਲ ਦੇ ਮਰਗਾਡ ਤੇ.. xD ;)