ਨਾ #ਬੁੱਲਟ ਨਾ ਕਾਰ #ਸਕੋਡਾ.. ਇਹਨਾਂ ਤੱਕ ਨਈ ਪਹੁਚਣ ਜੋਗਾ,
ਹਾਲੇ ਆਸਾਂ ਦੇ ਖੰਭ ਉਭਰੇ ਨੇ, ਚੜ੍ਹ ਜਾਂਗੇ ਕਦੇ #ਪਹਾੜ ਤੇ..
ਫਿਲਹਾਲ ਤੇਰਾ ਨਾਂ ਲਿਖ ਰੱਖਿਆ, ਮੈਂ #ਸਾਇਕਲ ਦੇ ਮਰਗਾਡ ਤੇ.. xD ;)
Status sent by: Mickie Punjabi Funny Status