Page - 465

Kehandi sade pind nu turke kyun aaya

ਕਹਿੰਦੀ ਤੂੰ ਤੁਰਕੇ ਕਿਉਂ ਆਇਆ ?
ਸਾਡੇ ਪਿੰਡ ਨੂੰ ਤਾਂ ਬੱਸਾਂ ਵੀ ਬਹੁਤ ਆਉਦੀਆ ,

ਮੈਂ ਕਿਹਾ ਚੰਦਰੀਏ ਮੈਨੂੰ ਰੱਬ ਨੀ ਯਾਦ
ਤੂੰ ਬੱਸਾਂ ਦੀ ਗੱਲ ਕਰਦੀ ਏ.... !!! :(

Main sochan wich gvachia rehna

ਸੋਚਾਂ ਵਿਚ ਗਵਾਚਿਆ ਰਹਿਣਾ, ਪਰ ਮੂਹੋਂ ਮੈ ਕੁਝ ਨਾ ਕਹਿਣਾ.
ਪਰ ਜਦੋ ਕਦੇ ਕੋਈ ਛੇੜ ਲਏ ਦਿਲ ਦੀ, ਫਿਰ ਚੁਪ ਰਹਿਣ ਦੀ ਵੇਹਲ ਨਾ ਮਿਲਦੀ
ਫਿਰ ਉਦੋਂ ਤਾਈਂ ਨਾ ਮਹਿਫਿਲ ਟੁੱਟਦੀ, ਜਦੋਂ ਤਾਈਂ ਨਾ ਸਭ ਦਿਲ ਦਾ ਆਖ ਸੁਣਾਇਆ ...
ਕੁਝ ਪਤਾ ਨਾ ਲਗਦਾ, ਮੈਨੂੰ ਰੱਬ ਨੇ ਕੈਸਾ ਬਣਾਇਆ... :(

Asin Facebook te salaam kita

facebook online chat
ਅਸੀਂ #Facebook ਤੇ #Online ਸੀ,
ਤੁਸੀਂ Online ਹੋਏ ਅਸੀਂ #ਸਲਾਮ ਕੀਤਾ,

ਅਸੀਂ ਤੁਹਾਡੇ ਸੋਹਣੇ ਨਾਮ ਤੇ ਇਤਬਾਰ ਕੀਤਾ,
ਤੁਸੀਂ ਸਲਾਮ ਦਾ ਜਵਾਬ ਦੇਣ ਲੱਗਿਆਂ ਨਖਰਾ ਹਜ਼ਾਰ ਕੀਤਾ….xD

Ohde khyala ch mainu khabar naa koi

ਉਹਦੇ ਖਿਆਲਾਂ ਵਿਚ ਗਵਾਚਾਂ, ਮੈਨੂੰ ਖਬਰ ਨਾ ਕੋਈ ਹੈ
ਕਦੇ ਹੱਸ ਪਾਂ ਕਦੇ ਮੈ ਰੋ ਪਾਂ , ਕੀ ਮੇਰੀ ਹਾਲਤ ਹੋਈ ਹੈ
ਮੇਰਾ ਮੁਰਝਾਇਆ ਇਹ ਚਿਹਰਾ, ਪਤਾ ਨਹੀ ਕਦੋ ਹੈ ਖਿਲਦਾ,

ਨਜਰਾਂ ਤਾਂ ਭਾਲਦੀਆਂ ਨੇ, ਪਰ ਉਹ ਚਿਹਰਾ ਨਹੀਂ ਮਿਲਦਾ,
ਮੇਰੇ ਸੁਪਨੇ ਦੀ ਰਾਣੀ ਦਾ, ਪਤਾ ਨਹੀ ਕੋਈ ਮੰਜਿਲ ਦਾ...

Asin karde udeek ajj vi us raah wich

kehndi si ke chadne di gal na kari ajj khud chad gyi
Si oh kehndi dilo kadhne di gal na kari ajj khud kadh gayi
Asin tan karde udeek ajj vi us raah wich
Par oh us raah wich auna jaana chad gyi...