tere chakkran ch pe ke sohniye asin kinnian thokra khayian
tere jaan pichon tan sadi hogi full chadhai E
.
jande hoye tu keh gayi si tera mera mech nahi
ajj pher kahto iss aam jehe bande naal gall karni chahi E
Status sent by: Yash Punjabi Shayari Status
ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ,
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ,
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ,
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ...
Status sent by: Dilbaaz Singh Punjabi Shayari Status
ਸਹੇਲੀ ਕਹਿੰਦੀ Janu
ਮੈਨੂੰ #iPhone ਲੈ ਦਿਉ
-
-
-
-
-
-
-
ਮੁੰਡਾ ਕਹਿੰਦਾ- ਬਾਂਦਰੀਏ ਮੈ ਤਾਂ ਅੱਗੇ
ਚਾਈਨਾ ਮੇਡ #Loan ਤੇ ਲਿਆ ਹੋਇਆ :D :P
Status sent by: Amar Aulakh Punjabi Funny Status
ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ,
ਕਹਿੰਦੀ ਕੱਲ ਨਾ ਇਧਰ ਆਵੀਂ, ਨਾ ਮੇਰੇ ਪੁੱਤਰ ਨੂੰ ਹੱਥ ਲਾਵੀਂ,
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ, ਤੂੰ ਸੋਂਹ ਮੇਰੇ ਸਾਹਮਣੇ ਖਾਵੀਂ,
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਾਉਂਦਾ, ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ
Status sent by: Dilbaaz Singh Punjabi Status
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ,
ਉਹ #ਜਿਗਰਾ ਏ ਸ਼ੇਰ ਦਾ ...
ਨੀ ਤੂੰ ਜੱਟ ਦਾ ਪਿਆਰ ਜਾਨੇ ਜੱਗ ਬੱਲੀਏ,
ਜੇ ਕੋਈ ਆ ਗਿਆ ਵਚਾਲੇ ਲਾਦੂ ਅੱਗ ਬੱਲੀਏ ,
ਨੀ ਐਵੇਂ ਕਿਤੇ ਡਰਦੀ ਨਾ ਰਹੀ ,
ਨੀ ਦੱਸ ਜੇ ਕੋਈ ਵੇਰਦਾ ,
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ,
ਉਹ #ਜਿਗਰਾ ਏ ਸ਼ੇਰ ਦਾ ...
Status sent by: Rajveer Gill Punjabi Songs Lyrics