Page - 535

Pardesi aan par Desi aan

ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ "ਉਸਨੇ", ਓਥੇ ਡੇਰੇ ਲਾ ਬੈਠੇ ਆਂ

Mere Likhe Status naal Punjab aashqi karda

#Like ਕੋਈ Koi Karda
ਤੇ COPY ਐਥੇ Har ਕੋਈ Karda__
.
.
ਮੇਰੇ Likhe ਹੋਏ #STATUS ਨਾਲ Saala
ਅੱਧਾ #Punjab ਆਸ਼ਕੀ Karda__ :D :P

Taj Mahal banva doonga ikk din

ਤਾਜ ਮਹਲ
ਬਣਵਾ ਦੂੰਗਾ ਇੱਕ ਦਿਨ <3 :)
.
.
.
.
.
.
ਹਾਲੇ ਤਾਂ ‪#‎RECHARGE‬ ਵੀ
ਦਸਾਂ ਆਲਾ ਈ ਕਰਾਈ ਦਾ ... ;) :D :P

Ki Tuhanu tairna ni aaunda

ਇਕ ਪੇਂਡੂ ਮੁੰਡਾ ‪#‎ਮੁੰਬਈ‬ ਗਿਆ,
ਉਥੇ ਜਾ ਕੇ ਸਮੁੰਦਰ ਦੇ ਨਜ਼ਾਰੇ ਲੈਣ ਗਿਆ
.
ਮੁੰਡਾ ਸਮੁੰਦਰ ਕੰਡੇ ਤੇ ਖੜਾ ਸਾਰਿਆਂ ਨੂੰ ਤੈਰਦੇ
ਵੇਖੀ ਜਾ ਰਿਹਾ ਸੀ "
.
ਅਚਾਨਕ ਇਕ ਕੁੜੀ ਉਸ ਕੋਲ਼ ਆਈ ਤੇ ਉਸ ਤੋਂ ਪੁਛਿਆ
"ਕੀ ਥੋਨੂੰ ਤੈਰਨਾ ਨੀ ਆਉਂਦਾ " ?
ਮੁੰਡਾ := ਜੀ ਨਹੀ "
ਕੁੜੀ := ਹਾਹਾਹਾ ਤੈਰਨਾ ਤਾਂ ਕੁੱਤੇ ਨੂੰ ਵੀ ਆਉਂਦਾ !!!
.
ਮੁੰਡਾ := ਅੱਛਾ ਤੈਨੂੰ ਆਉਂਦਾ ਤੈਰਨਾ ? "
ਕੁੜੀ := ਆਹੋ , ਚੰਗੀ ਤਰਾਂ ਆਉਂਦਾ
.
ਮੁੰਡਾ := ਫਿਰ ਸਾਲੀਏ...
ਤੇਰੇ 'ਚ ਤੇ ਕੁੱਤੇ 'ਚ ਕੀ ਫਰਕ ਰਹਿ ਗਿਆ !!! ^_^ :P

Husna de malko sataya na karo

ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ
ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ__

__ਲੱਗੀ ਵਾਲੇ ਹੁੰਦੇ ਸਦਾ ਦਿਲ ਦੇ ਮਰੀਜ਼
ਤੋਬਾ ਤੋਬਾ ਰੋਹਬ ਜਮਾਇਆ ਨਾ ਕਰੋ __