Page - 745

School wale din chete aaunde

ਆਪਣੇ School ਵਾਲੇ Din ਚੇਤੇ Aunde
ਜਿੱਥੇ Saadi ਨਿੱਤ Hi ਲੜਾਈ Hundi ਸੀ__
Main ਫੜਦਾ Hunda ਸੀ Nitt ਕੰਨ Sohniye
ਤੂੰ Pehle ਨੰਬਰ Te ਆਈ Hundi ਸੀ_

Eho jehi mile tan svad aa jaave

ਘਰੋ ਜਿਹੜੀ ਬਹੁਤੀ ਨਾ ਪਾਬੰਦੀਆ 'ਚ ਬੱਜੀ ਹੋਵੇ,
ਕਰੇ ਉਹ ਪੜਾਈਆ ਭਾਵੇ ਜੋਬ ਉੱਤੇ ਲੱਗੀ ਹੋਵੇ,
ਮਿਲਣੇ ਲਈ ਹੋ ਕੇ ਉਹ ਆਜ਼ਾਦ ਆ ਜਾਵੇ,
ਲੈ ਵੀ ਐਹੋ ਜਈ ਮਿਲੇ ਤਾ ਸਵਾਦ ਆ ਜਾਵੇ....

Har dar ton khali murhde rahe

ਨਦੀ ਵਗਦੀ ਰਹੀ, ਕੰਢੇ ਖੁਰਦੇ ਰਹੇ,
ਉਹ ਕਿਨਾਰੇ ਕਿਨਾਰੇ ਹੀ ਤੁਰਦੇ ਰਹੇ....
ਉਹ ਕੌਣ ਲੋਕ ਨੇ ਜਿਨਾ ਨੂੰ ਪੈ ਜਾਂਦੀ ਖੈਰ,
ਹਰ ਦਰ ਤੋਂ ਅਸੀਂ ਖਾਲੀ ਮੁੜਦੇ ਰਹੇ....
ਕਤਿਲਾਂ ਦੀ ਵੀ ਗਿਣਤੀ ਬੜੀ ਸੀ ਮਗਰ,
ਕਾਫਲੇ ਸਿਰ ਫਰੋਸ਼ਾਂ ਦੇ ਜੁੜਦੇ ਰਹੇ....
ਜ਼ੋਰ ਚਲਿਆ ਨਾ ਰਸਤੇ ਦੇ ਪੱਥਰਾਂ ਦਾ ਵੀ,
ਹੜ ਦਾ ਪਾਣੀ ਸੀ ਪੱਥਰ ਵੀ ਰੁੜਦੇ ਰਹੇ....

College de din baharan de

ਦਿਨ ਕੱਟੇ ਨੇ College ਦੇ ਵਿੱਚ
ਬੜ੍ਹੇ ਬਹਾਰਾਂ ਦੇ__
ਹਰ Teacher ਦੀ
Hit List ਵਿੱਚ ਨਾਂ ਸੀ ਯਾਰਾਂ ਦੇ__

Din katte ne College de wich
bade baharan de
har teacher di
hit list ch naa si yaaran de

Tensiona ne ghera pa lya

ਚੰਗੀ ਭਲੀ ਚਲਦੀ ਜ਼ਿੰਦਗੀ ਨੂੰ
"TENSIONa" ਨੇ ਘੇਰਾ ਪਾ ਲਿਆ__
"TALENT" ਤਾਂ ਬਥੇਰਾ ਸੀ
ਸਾਲਾ ਨਜ਼ਰਾਂ ਨੇ ਖਾ ਲਿਆ__