Page - 744

Jatt dekhne nu sidha saadha lagda

ਹੁੰਦੇ ਨੱਖਰੇ ਨੇ ਅੱਲੜਾ ਦੇ ਵੱਖਰੇ
ਮੈ ਜਾਣਾ ਭੇਤ ਰਗ-ਰਗ ਦਾ__
ਜੱਟ ਚ ਜਲੇਬੀ ਜਿੰਨੇ ਵਲ ਸੋਹਣੀਏ
ਉਝ ਵੇਖਣੇ ਨੂੰ ਸਿੱਧਾ ਲਗਦਾ

Pyar wich galti tan chaldi

ਮਾੜੀ ਮੋਟੀ ਗਲਤੀ ਤਾਂ ਚਲਦੀ ਪਿਆਰ ਵਿੱਚ ★♥
ਹਰ ਗੱਲ Dil ਤੇ ਨੀ ਲਾਈਦੀ ★♥
ਸਾਰਿਆਂ ਦੇ ਸਾਹਮਣੇ ਮੈਂ ਫ਼ੜ ਸਕਾਂ ਹੱਥ ਤੇਰਾ ★♥
ਐਨੀ ਕੁ ਤਾਂ ਖੁੱਲ ਹੋਣੀ ਚਾਹੀਦੀ.....★♥

Race tere nal launi mutiyare

ਤੂੰ ਲੰਘਦੀ ਕੋਲੋਂ ਧੂੜਾ ਪੱਟਦੀ, ਚਿੱਟੀ Activa ਤੇ ਨਾਰੇ ਨੀ...
ਤੇਰੀ Activa ਹਾਲੇ ਨਵੀਂ, ਸਾਡਾ Bullet ਪੁਰਾਣਾ ਮੁਟਿਯਾਰੇ ਨੀ...
ਤੂੰ ਜਾਣ -ਜਾਣ 9:05 ਤੇ ਆਉਣੀ ਏ, ਮੈਨੂ ਲਗਦਾ ਤੂੰ ਵੀ ਕੁਝ ਚਾਹੁਣੀ ਏ...
ਖੜ੍ਹ ਜਾ ਦੋ ਦਿਨ Service ਹਾਲੇ ਮੈ ਇਹਦੀ ਕਰਾਉਣੀ ਆ...
ਫਿਰ ਗਰਾਰੀ ਤੇਰੇ ਨਾਲ ਅੜਾਉਣੀ ਆ....
ਕਰਲਾ ਤਿਆਰੀ ਇਕਠੇ Race ਲਾਵਾਂਗੇ,
Tere Pind ਤੋ SHehaR ਨੂੰ ਧੂੜਾਂ ਪੱਟਦੇ ਜਾਵਾਂਗੇ...

Kade narrow jean tu pauni e

ਤੇਰੇ ਪੇਪਰ ਦਾ ਟੈਮ ਸਵਾ 2 ਕੁੜੇ..
ਪੂਰੇ 1 ਵਜੇ ਹੋ ਜਾਨੀ ਤੂੰ Show ਕੁੜੇ!
ਦੁਪਿਹਰੇ 1ਵਜੇ ਕਿਹੜਾ ਤੂੰ ਚੰਨ ਚੜਾਉਣੀ ਏ..
ਕਦੇ ਪਹੁੰਚੇਆਂ ਤੋ ਤੰਗ ਸੂਟ ਤੇ ਕਦੇ Narrow ਜੀਨ ਪਾਉਣੀ ਏ..
ਲੱਗਦਾ ਤੇਰੇ ਲੱਛਣਾ ਤੋ, ਤੂੰ ਨੰਬਰ ਕਿਸੇ ਦਾ ਫੜ ਜਾਣਾ...
ਫਿਰ Fatto Madam ਤੇਰਾ ਵੀ ਗੁੱਡਾ ਚੜ ਜਾਣਾ...

Yaar sire de malang

YaAr ਸਿਰੇ dE ਮਲੰਗ
bAhUti ਰਖਦੇ ni ਕਿਸੇ tOn ਆਸ__
DEsi ਜਿਹਾ sUbAah ਸਾਡਾ
kiSE ਦੇਸਣ nU ਹੀ Aau ਰਾਸ