ਮੈਨੂੰ ਸੁਪਨੇ ਚ' ਆਣ ਕੇ ਜਗਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਜੀਦੇ ਨਾਲ ਸੀਗਾ ਸਿੱਧੇ ਰਾਹੇ ਪਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਕਾਲਜ਼ ਤੋ ਵਾਪਸ ਆ ਕੇ ਡੰਗਰਾਂ ਨੂੰ ਪੱਠੇ ਪਾਉਣਾਂ,
ਯਾਰਾਂ ਦੀ ਮਹਿਫਲ ਛੱਡਕੇ ਕੇ ਖੇਤਾਂ ਚ' ਕੰਮ ਕਰਾਉਣਾ,
ਸ਼ਾਮੀ ਬੇਬੇ ਨਾਲ, ਮੱਝੀਆ ਸੀ ਚੋਦਾਂ....
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਮੈਨੂੰ ਸੁਪਨੇ ਚ' ਆਣ ਕੇ ਜਗਾਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ....
ਮੈਨੂੰ ਅੱਜ ਵੀ ਏ ਬੜਾ ਚੇਤੇ ਆਉਦਾ,
ਉਹ ਬਾਪੂ ਤੇਰਾ ਤੂਤ ਦਾ ਡੰਡਾ

Leave a Comment