Page - 820

Dil saada mod de beshak Kudiye

ਐਵੇਂ ਆਕੜ ਨਾ ਰੱਖ ਕੁੜੀਏ,
ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ!
ਤੈਨੂੰ prOpOSe ਕਰਦੇ ਨੂੰ ਮੇਰੇ ਬੁੱਲ ਸੁੱਕ ਗਏ,
ਹੋਰ ਕਿਹੜਾ Punjab 'ਚ ਪੁਰਜੇ ਮੁੱਕ ਗਏ

Tu Kinni Badal Gayi Yenkne Jatt Desi

ਤੂੰ ਕਰਨ ਫ਼ੈਸ਼ਨ ਲੱਗ ਪਈ ਬਿੱਲੋ  ਵਿੱਚ ਕਨੇਡਾ ਦੇ ਜਾ ਕੇ
ਜੀਨ ਟੌਪ ਤੂੰ ਪਾਵੇਂ  ਨੀ ਘੁੰਮੇ ਸ਼ਾਮ ਨੂੰ ਹੈੱਡਫੋਨ ਲਾ ਕੇ
ਤੂੰ ਯੈਂਕਣ ਬਣ ਗਈ ਨੀ ਸਿਰ ਦੇ ਵਾਲ ਜਿਹੇ ਕਟਵਾ ਕੇ
ਸਾਨੂੰ ਪੇਂਡੂ ਦੱਸੇਂ ਨੀ ਸ਼ਾਮ ਨੂੰ ਉਧਰੋਂ ਫ਼ੋਨ ਜਿਹਾ ਲਾ ਕੇ
ਤੇਰੀ ਉਡੀਕ ਚ ਬੈਠਾ ਜੱਟ ਨੀ ਉੱਤੇ ਲੈ ਕੇ ਕਾਲੀ ਖ਼ੇਸੀ
ਤੂੰ ਕਿੰਨੀ ਬਦਲ ਗਈ ਨੀ ਯੈਂਕਣੇ ਜੱਟ ਦੇਸੀ ਦਾ ਦੇਸੀ...!

Waris shah di modern heer hun

ਹੀਰ ਵੀ ਛੱਡ ਚੋਲੀ ਤੇ ਘੱਗਰਾ
Top, Jean ਹੈ ਪਾਉਦੀ,
ਧੁੱਪ ਤੋਂ ਡਰਦੀ Lakme ਲਾਵੇ
Dove ਸਾਬਣ ਨਾਲ਼ ਨਾਉਦੀ,
ਭੁੱਲ ਸਾਉਣ ਦੀਆ ਤੀਆ ਨੂੰ
T.V. Serial ਤੇ ਗਿਝਗੀ,
ਕਦੇ ਨਾ ਮੁੜਕੇ ਸੁੱਕ ਹੋਵੇ
ਇਸ਼ਕੇ ਵਿੱਚ ਐਸੀ ਭਿੱਜਗੀ,
ਅੱਖਾਂ ਉੱਤੇ ਐਨਕ ਲਾ ਕੇ ਅੱਡੇ ਦੇ ਵਿੱਚ ਖੜਦੀ,
ਵਾਰਸ ਸ਼ਾਹ ਤੇਰੀ ਹੀਰ ਵੇ ਹੁਣ Chandigarh ਕਾਲਜ ਪੜਦੀ...

Dil vich wasya hai nishani ban ke

Teri yaad rud jandi akhan cho paani banke,
Ki khatya es rooh ne diwani ban ke,
Bhavein ho gaya hun saadi akhan ton door,
Par Dil vich wasya hai pyar di nishani ban ke.

Profile meri ch 16va geda

ਉੱਠ ਕੇ ਸਵੇਰੇ ਨੀ ਤੂੰ ਲਾ ਕੇ ਸ਼ੌਕੀਨੀ, 
ਕੋਈ ਹੋਰ ਨਾ ਛੇੜ ਦਈ ਛੇੜਾ, 
ਨੀ ਨਖਰੋ ਮੈਨੂੰ ਸੁੱਖ ਨਾ ਲੱਗੇ, 
ਤੇਰਾ Profile Meri Ch 16ਵਾਂ ਗੇੜਾ