ਪਟਿਆਲੇ ਤੋ ਬੱਸ ਫੁੱਲ ਭਰ ਗਈ ਸੀ,
ਕੰਡੈਕਟਰ ਅਜੇ ਵੀ ਹਾਕਾਂ ਮਾਰੀ ਜਾਵੇ,
ਨਾਲੇ ਤਾਕੀ ਚ' ਖੜ ਕੇ ਕਹਿ ਦਿਆ ਕਰੇ,
ਹੋ ਜੋ ਭਾਈ ਗਾਹਾਂ ਨੂੰ, ਹੋ ਜੋ ਭਾਈ.......
ਜਦ ਤੀਜੀ ਵਾਰ ਕਿਹਾ !!!
ਇੱਕ ਬਾਬਾ ਬੋਲਦਾ,
.
"ਗਾਹਾਂ ਤੇਰੇ ਬੁੜੇ ਨੇ ਬਰਾਂਡਾ ਪਾਇਆ" :P
Status sent by: Vehlad Punjabi Jokes Status
ਤੁਸੀ DIL ਚੋਂ ਕੱਢਣਾ ਚਾਹੁੰਦੇ HO
ਤਾਂ TUHADI ਮਰਜ਼ੀ
ਪਰ ਕਦੇ WAPIS ਆਉਣ NU ਜੀਅ ਕਰੇ,,,,,,
TAN ਹੋਊ OHI ਟਿਕਾਣਾ YARA ਦਾ
♥ J ਕਦੇ GAL ਕਰਨ NU ਚਿੱਤ ਕਰੇ
TAN ਓਹੀ NUMBER YARA ਦਾ ♥
Status sent by: Vehlad Punjabi Shayari Status
Aajo kudiyo ni thonu gidha vaaja maarda..
Aajo kudiyo ni thonu gidha vaaja maarda..
hathi mehndi laa ke
pairi jhanjhar paa ke..
dejo kudiyo ni geda gidhe vich pyaar da..
aajo kudiyo ni...
Aajo kudiyo ni thonu gidha avaaja maarda..
Aajo kudiyo ni thonu gidha avaaja maarda..
Status sent by: Dildeep Punjabi Boliyan
ਇਕ ਮੁਰਗੀ ਨੇ INDIA-Pakistan Bordar ਤੇ ਅੰਡਾ ਦਿਤਾ __ ਦੋਨੋ ਅੰਡੇ ਲਈ ਲੜਨ ਲਾਗੇ__
ਫੈਸਲਾ ਹੋਇਆ ਕੇ ਜੋ ਦੂਸਰੇ STATE ਦੀਆਂ ਜਿਆਦਾ ਕੁੜੀਆਂ ਨੂੰ "Kiss" ਕਰਨਗੇ ਅੰਡਾ ਓਹਨਾ ਦਾ____
Indians ਨੇ 7000 Pakstani ਕੁੜੀਆਂ ਨੂੰ Kiss ਕੀਤੀ........
Pakistani Excited ਹੋ ਕੇ ਬੋਲੇ "ਅਬ ਹਮਾਰੀ ਵਾਰੀ".....
Indians: ਛੱਡੋ ਯਾਰ ਅੰਡਾ ਹੀ ਤੁਸੀਂ ਰਖ ਲੋ
Status sent by: Nishu Kaul Punjabi Jokes Status
Punjabi marriages ina 4 chija bina incomplete hundiya aa:
1. Daaru
2. Ladayi
3. Jaago te
4. "Tu ni boldi rkane tu ni boldi tere ch tera yaar bolda"
Status sent by: Nishu Kaul Punjabi Funny Status