Page - 821

Open Ground ch aayo saaleyo

ਪੈ ਜਾਵੇ ਜੇ ਪਾਸਾ ਪੁੱਠਾ,
ਗੁੱਸਾ ਕਿਸਮਤ ਤੇ ਫ਼ੇਰ ਹੁੰਦਾ,
OpEn GroUND 'ਚ ਆਉ SaaLeyO,
ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ

Jean wali de nakhre vaadhu

Jean ਵਾਲੀ ਦੇ ਨਖਰੇ ਵਾਧੂ,
ਮੰਗਦੀ ਪੈਸੇ ਨਿੱਤ ਹਜਾਰ,
ਸੂਟ ਵਾਲੀ ਕਹਿੰਦੀ ਦਿਲ ਵਿਚ ਰੱਖਲਾ Mitra,
ਬੱਸ ਚਾਹੀਦਾ ਤੇਰਾ ਪਿਆਰ

Facebook te Nvaa Account Bnaa ke

Facebook ਤੇ ਨਵਾਂ Account ਬਣਾ ਕੇ ਵੇਖ ਲਿਆ
ਕੋਈ Comment ਨੀ ਕਰਦੀ Status ਪਾ ਕੇ ਵੇਖ ਲਿਆ
ਕੀ ਤੂੰ ਸਾਡੇ ਬਾਰੇ ਸੋਚੇ ਤੂੰ ਗੱਲ ਦਿਲ ਦੀ ਦਸਦੀ ਨੀਂ
ਮਿਤਰਾਂ ਨੂੰ ਮਾੜੀ ਜਚਦੀ ਨੀਂ ਤੇ ਸੋਹਣੀ ਫਸਦੀ ਨੀਂ

Gidha paundiyaan punjaban naddiyaa

gidha punjaban

Addiyaaan...... Addiyaaan
Gidha paundiyaan Punjaban naddiyaan
Laatu waangu lakk hillda ...... ni lakk hill da
akhaan rehndiyaan jahaan diyaan taddiyaan
Akhaan rehndiyaan jahaan diyaan taddiyaan
addiyaan .... addiyaan
Gidha paundiyaan punjaban naddiyaan !!!

Meri koi khtaa tan saabit kar

ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਤੈਨੂੰ ਚਾਹਿਆ ਹੈ ਕਿੰਨਾ ਤੂੰ ਕੀ ਜਾਣੇ
ਚਲ ਮੈਂ ਬੇਵਫਾ ਹੀ ਸਹੀ,
ਤੂੰ ਆਪਣੀ ਵਫਾ ਤਾਂ ਸਾਬਤ ਕਰ...