Page - 823

Ki gal likha main 1984 bare

Ki gal likha main '1984' bare,
gal likhan lagaya meri kalam tutt jandi.
Insaaf hoye hon ge, lakh hoye hon ge,
par sikha vele kyo adalat rukk jandi..

Hanju Akhiyaan ch risde ne

Tears in eyes

ਹੰਜੂ ਅੱਖੀਆਂ 'ਚ ਰਿਸਦੇ ਨੇ,
ਲੋਕੀਂ ਪੁਛਦੇ ਇਹ ਹੌਕੇ ਕਿਸ ਦੇ ਨੇ,
ਕੀ ਦੱਸੀਏ ਲੋਕਾਂ ਨੁੰ ਦੁੱਖ ਆਪਣਾ,
ਜਿਸ ਵਿੱਚ ਵੱਸਦੀ ਆ ਜਾਨ ਸਾਡੀ,
ਉਹ ਸੱਜਣ ਕਦੇ -ਕਦੇ ਦਿਸਦੇ ਨੇ,,,,,,

Hath Maa diyan duavaan varge

ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਹਵਾਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ
ਹੱਥ ਮਾਂ ਦੀਆ ਦੁਆਵਾਂ ਵਰਗੇ

Kudi bhave M.L.A di kudi

Kudi bhawe M.L.A. Di Fsaa Lavo...
.
.
.
.
.
.
.
.
.
.
Ohne V Maa Di dhee Ne Miss Call ee Marni aa...!!

Ghungroo lvaa de jutti nu

punjabi jutti

ਸੱਜਣਾਂ ਵੇ ਲਾ ਲੀ ਮਹਿੰਦੀ ਮੈਂ ਤੇਰੇ ਨਾਮ ਦੀ,
ਤੱਕਦੀਂ ਹਾਂ ਰਾਹ ਤੇਰਾ ਅੱਜ ਖੜੀ ਸ਼ਾਮ ਦੀ,
ਘੁੰਗਰੂ ਲਵਾ ਲੇ ਤਿੱਲੇਦਾਰ ਜੁੱਤੀ ਨੂੰ,
ਘੁੰਗਰੂ ਲਵਾ ਲੇ ਤਿੱਲੇਦਾਰ ਜੁੱਤੀ ਨੂੰ,
ਸੋਚਾਂ ਤੇਰੀਆਂ 'ਚ ਮੇਰੀ ਅੱਖ ਲੱਗਜੇ ਤਾਂ ਚੰਨਾਂ,
ਪਿਆਰ ਨਾਲ ਉਠਾ ਲਈਂ ਮੁਟਿਆਰ ਸੁੱਤੀ ਨੂੰ,
ਸੋਚਾਂ ਤੇਰੀਆਂ 'ਚ ਮੇਰੀ ਅੱਖ ਲੱਗਜੇ ਤਾਂ ਚੰਨਾਂ,
ਪਿਆਰ ਨਾਲ ਉਠਾ ਲਈਂ ਮੁਟਿਆਰ ਸੁੱਤੀ ਨੂੰ