Kudiyaa aundiya Heer di traan
ਕੁੜੀਆ ਆਉਦੀਆ ਨੇ ਹੀਰ ਦੀ ਤਰਾਂ
ਲੱਗਦੀਆ ਨੇ ਖੀਰ ਦੀ ਤਰਾਂ
ਦਿਲ ਚ ਵੱਜਦੀਆ ਨੇ ਤੀਰ ਦੀ ਤਰਾਂ
ਤੇ ਜਾਂਦੇ ਜਾਂਦੇ ਕਰ ਜਾਂਦੀਆ ਨੇ ਫਕੀਰ ਦੀ ਤਰਾਂ
ਕੁੜੀਆ ਆਉਦੀਆ ਨੇ ਹੀਰ ਦੀ ਤਰਾਂ
ਲੱਗਦੀਆ ਨੇ ਖੀਰ ਦੀ ਤਰਾਂ
ਦਿਲ ਚ ਵੱਜਦੀਆ ਨੇ ਤੀਰ ਦੀ ਤਰਾਂ
ਤੇ ਜਾਂਦੇ ਜਾਂਦੇ ਕਰ ਜਾਂਦੀਆ ਨੇ ਫਕੀਰ ਦੀ ਤਰਾਂ
ਡਿਗਰੀਆਂ ਲੈਂਦੀ ਰਹਿ ਗਈ ਜਵਾਨੀ ਬੇਰੁਜ਼ਗਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਮੇਰੀ ਮੌਤ ਤੇ ਜਸ਼ਨ ਮਨਾ ਲਿਓ ਪੈਗ ਘਰੋਂ ਹੀ ਤੁਰ ਦੇ ਲਾ ਲਿਓ
ਬੋਲੀ ਚਕਵੀ ਪਾ ਦਿਓ ਜੋ ਜਾਵੇ ਸੀਨਾ ਠਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ ...
ਮੁਟਿਆਰਾਂ ਦੇ ਲਈ ‘HAASA’ ਮਾੜਾ,
ਨਸ਼ੇ ਤੋਂ ਬਾਦ ਪਤਾਸਾ ਮਾੜਾ.. !
ਗਿਣੀ ਦੇ ਨੀਂ‘ ਪੈਸੇ’ ਅੱਡੇ ’ਤੇ ਖੱੜ ਕੇ,
ਹੱਥ ਨੀਂ ਛੱਡੀ ਦੇ “BULLET” ’ਤੇ ਚੱੜ ਕੇ.. !
ਪੋਹ ਦੇ ਮਹੀਨੇ ਪਾਣੀ ’ਚ ਨੀਂ ਤਰੀ ਦਾ,
ਪੇਪਰਾਂ ਦੇ ਦਿਨਾਂ ’ਚ ਨੀਂ “ISHQ” ਕਰੀ ਦਾ....
ਜਦੋਂ ਲੋੜ ਸੀ ਉਹਨਾਂ ਨੂੰ ਹੱਥੀ ਕਰਦੇ ਸੀ ਛਾਂਵਾਂ,
ਨਾਲ ਆ ਆ ਬਹਿੰਦੇ ਸੀ ਸਾਡਾ ਬਣ ਪਰਛਾਂਵਾਂ,
ਜਦੋਂ ਮਸਲੇ ਉਹਨਾਂ ਦੇ ਸਾਰੇ ਹੱਲ ਹੋ ਗਏ,
ਅਸੀਂ ਗੁਜ਼ਰੇ ਜ਼ਮਾਨਿਆਂ ਦੀ ਗੱਲ ਹੋ ਗਏ....
ਯਾਰਾਂ ਦੀਆਂ ਯਾਰੀਆਂ, ਕੋਈ ਖੋਜ਼ ਨਹੀਂ ਹੁੰਦੀਆਂ
ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ,
ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੂਦਗੀ ਫਜੂਲ ਨਾਂ ਸਮਝੀ ,
ਕਿਉਂਕਿ ਪਲਕਾਂ, ਕਦੀ ਅੱਖਾਂ ਤੇ ਬੋਝ ਨਹੀ ਹੁੰਦੀਆ !!