678 Results
ਬਾਰ ਬਾਰ ਮਿੱਤਰਾਂ ਨੂੰ ਦੇਣ Offer'an,
ਅੱਗੋਂ Response ਪਰ Jatt ਨਾ ਕਰੇ
.
ਮਿੱਤਰਾਂ ਦੀ Look ਤੇ ਮਰਨ ਨੱਡੀਆਂ
View Full
ਕੋਠੇ ਚੱੜ ਚੱੜ ਪੱਟਿਆ ਜਿਹਨੇ ਕਮਲਾ
ਦਿਲ ਯਾਰਾਂ ਦਾ ,
ਓਹ ਖੜਕਾ ਕੁੰਡਾ ਭੱਜ ਗਈ ਮੇਰੇ
ਦਿਲ ਦੇ ਏਤ੍ਬਾਰਾਂ ਦਾ ,
View Full
ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ,
ਹਵਾ ਮੁੱਹਬਤ
ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ,
View Full
ਬੇਵਫਾ #ਮਸ਼ੂਕ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ__
.
.
.
ਟੁੱਟੇ
ਦਿਲਾਂ ਵਾਲੇ ਆਸ਼ਿਕ਼
View Full
ਤੇਰੇ ਪਿਓ ਦੀ ਸਾਂਝ ਵਜੀਰਾਂ ਨਾਲ
ਕਲਾਕਾਰ ਉੱਚੇ ਸਭ ਲਗਦੇ ਰਹੇ
ਨੀ ਮੈ ਢੋਲ ਬਣਾਇਆ ਛਾਤੀ ਦਾ
ਮੇਰੇ
ਦਿਲ ਤੇ ਡੱਗੇ ਵੱਜਦੇ ਰਹੇ
View Full
ਹੁਸਨ ਤੇਰੇ ਤੇ ਮਰ ਗਿਆ ਬੱਲੀਏ
ਨੀ ਤੇਰੇ ਤੇ
ਦਿਲ ਹਰ੍ ਗਿਆ ਬੱਲੀਏ
ਹੋ ਗਿਆ ਜਾਦੂ
ਦਿਲ ਉੱਤੇ
ਅੱਖੀਆਂ ਦੇ ਵਾਰਾਂ ਦਾ
View Full
ਜਿਹਨੂੰ ਸਾਹਾਂ ਵਿਚ ਵਸਾ ਬੈਠੇ, ਜਿਹਨੂੰ ਹੱਦੋਂ ਵਧ ਕੇ ਚਾਹ ਬੈਠੇ,
ਇੱਕੋ
ਦਿਲ ਕੀਮਤੀ ਸਾਡਾ ਸੀ, ਉਹ ਵੀ ਤੇਰੇ ਹੱਥੋ ਤੜਾ ਬੈਠੇ,
View Full
ਜੇ ਮੇਰੇ ਵੱਸ ਹੋਵੇ ਅੱਖੀਆਂ ਵਿਚ ਪਾ ਕੇ ਮੈਂ,
ਇਹ ਚੰਦਰੀ ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ,
View Full
ਜਿਹੜੀ
ਦਿਲ ਮੇਰੇ ਦੀ Raani ਸੀ,
ਉਹਦੇ ਨਾਲ ਮੈਂ ਆਪ ਖਲੋਤਾ ਨਈ__
ਗੱਲਾਂ ਈ Jatt ਕਰਦਾ ਏ
ਉੰਝ ਆਪ ਵੀ ਦੁੱਧ ਦਾ ਧੋਤਾ ਨਈ_
View Full
ਮੈਂ ਚਾਹੁੰਦਾ ਸੀ ਪਿਆਰ ਮੇਰਾ, ਬਣ ਜਾਵੇ ਇਕ ਮਿਸਾਲ ਨਵੀਂ,
ਤੈਨੂੰ ਆਉਂਦਾ ਮਜ਼ਾ
ਦਿਲ ਤੋੜਨ ਦਾ, ਨਿੱਤ ਕਰਦੀ ਮੰਜਿਲ ਦੀ ਭਾਲ ਨਵੀਂ,
View Full