678 Results
ਲਾ ਕੰਨਾਂ ਦੇ ਵਿੱਚ #HeadPhone,
ਤੂੰ ਨਾਲ ਢੱਕ ਲਏ ਚੁੰਨੀ ਦੇ
ਦੇਵਾਂ ਸਲਾਹ
ਦਿਲ ਛੋਟੇ ਦੇ ਵਿੱਚ,
View Full
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
#ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ...
View Full
#Attitude ਬਿੱਲੋ ਸਾਡਾ ਨੀ,
ਤੇਰੇ ਨਖਰਿਆਂ ਨੂੰ ਖਾਜੂਗਾ...
ਤੂੰ ਕਿੰਨਾ ਈ ਸੰਭਾਲ ਕੇ ਰੱਖ ਲਾ ਨੀ,
ਤੇਰਾ #
ਦਿਲ ਸਾਡੇ ਤੇ ਆਜੂਗਾ
View Full
ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ !
ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ !
View Full
ਤਹਿ
ਦਿਲੋਂ ਸ਼ੁਕਰਾਨਾ
ਦਿਲੋਂ ਵਿਸਾਰਨ ਵਾਲਿਆਂ ਦਾ !
ਜਿਉਂਦੇ ਜੀ ਹੀ ਗਲ ਅੰਗੂਠਾ ਦੇ ਮਾਰਨ ਵਾਲਿਆ ਦਾ !
View Full
ਸੋਚਦੀ ਇਕੱਲੀ ਹੁਣ ਬੈਠ ਕੇ ਬਨੇਰੇ ਤੇ,
ਕੀ ਕੀ ਬੀਤ ਰਹੀ ਉਹਦੇ ਬਿਨ ਮੇਰੇ ਤੇ !
ਉੱਜੜੀਆਂ ਖੁਸ਼ੀਆਂ ਵਸੇਰਾ ਹੋਇਆ ਦੁੱਖਾਂ ਦਾ,
View Full
ਬਿਨਾਂ ਸੋਚੇ ਸਮਝੇ ਲੋਕ ਹੋ ਜਾਂਦੇ ਨੇ
ੲਿੱਕ ਦੂਜੇ ਦੇ ਦੀਵਾਨੇ...
ਜਦੋਂ
ਦਿਲ ਟੁੱਟ ਦਾ ਫਿਰ ਮਿਲਦੇ ਨੇ
ਹੰਝੂਆਂ ਦੇ ਖਜ਼ਾਨੇ...
View Full
ਤੇਰੀ ਜਿੰਦਗੀ ਦੇ ਵਿਚ ਹੋਵੇ ਨਾ ਹਨੇਰਾ ਜੀਵਨ ਸਾਥੀ,
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ ਜੀਵਨ ਸਾਥੀ !
View Full
ਮੇਰਾ
ਦਿਲ ਕਮਜ਼ੋਰ ,
ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ ,
ਅਸੀਂ ਨਾ ਚਾਹੀਏ ਕੁਝ ਹੋਰ।
View Full
ਦੁਨੀਆ ਤੇ ਲੋਕ ਰੰਗ ਵਿਰੰਗੇ ਵਸਦੇ ਨੇ
ਕਈ ਸ਼ਕਲਾਂ ਤੋਂ ਸੋਹਣੇ
ਦਿਲਾਂ ਵਿਚ ਈਰਖਾ ਰੱਖਦੇ ਨੇ
View Full