16 Results
ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
View Full
ਮਜ਼ਾ ਆ ਰਿਹਾ ਸੀ ਉਹਨਾਂ ਨੂੰ ਮੇਰੇ ਹੰਝੂਆਂ ਦੀ ਬਾਰਿਸ਼ ਵਿੱਚ,
ਅਸੀਂ ਵੀ ਉਹਨਾਂ ਲਈ ਬਿਨਾ ਰੁਕੇ ਰੌਂਦੇ ਰਹੇ...
View Full
ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,
ਕਬਰ ਤੇ ਨਾ #ਚਿਰਾਗ ਲੈ ਕੇ ਆਈਂ :/
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ <3
.
.
.
View Full
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ,
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ,
View Full
ਪੰਜਾਬ ਤਰੱਕੀ ਕਰ ਰਿਹਾ ਦੇਖਿਆ ਖਬਰਾਂ ਤੇ
ਮੀਂਹ ਕਰਕੇ ਛੱਤਾਂ ਡਿਗੀਆਂ ਘਰ ਬਣਿਉ
ਕਬਰਾਂ ਨੇ
View Full
ਹੁਣ ਤਾ ਖਤਰਾ ਬਣਿਆ ਰਹਿੰਦਾ ਹਰ ਪਲ ਜਾਨ ਦਾ
ਇਨਸਾਨ ਹੀ ਦੁਸ਼ਮਣ ਬਣ ਗਿਆ ਹੈ ਇਨਸਾਨ ਦਾ ,,,
View Full