497 Results
ਇੱਕ ਤਾਂਘ
ਯਾਰ ਨੂੰ ਮਿਲਣ ਦੀ ਦੂਜਾ ਡਰ ਦੁਨੀਆ ਦਾ ਸਤਾਵੇ,
ਰੱਬਾ ਮਿਲਾ ਦੇ ਸੋਹਣੇ
ਯਾਰ ਨਾਲ ਸਾਡੀ ਉਮਰ ਬੀਤ ਦੀ ਜਾਵੇ,
View Full
ਰੱਬ ਵਰਗਾ ਮਿਲਿਆ
ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ,
ਗਵਾ ਕੇ
ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ,
View Full
ਯਾਰ ਉਹ ਜੋ ਵਿੱਚ ਮੁਸੀਬਤ ਨਾਲ ਖੜ ਜੇ,
ਐਵੇ ਬਹੁਤੇ
ਯਾਰ ਬਨਾਉਣ ਦਾ ਕੀ ਫਾਇਦਾ,
ਦਿਲ ਉੱਥੇ ਦੇਈਏ ਜਿੱਥੇ ਅਗਲਾ ਕਦਰ ਕਰੇ,
View Full
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
.
ਅਸੀਂ ਤਾਂ ਓਹ ਫੁੱਲ ਹਾਂ
ਯਾਰਾ,
View Full
ਦੁਨੀਆਂ ਵੀ ਵੇਖੀ ਤੇ ਦੁਨੀਆਦਾਰੀ ਵੀ ਵੇਖੀ,
ਦਿਲਾਂ ਉੱਤੇ ਚੱਲਦੀ
ਯਾਰੋ ਮੈਂ ਆਰੀ ਵੀ ਵੇਖੀ,
View Full
ਕੀ ਦੱਸਾਂ
ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ,
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ,
ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ,
View Full
ਇਸ਼ਕ ਲਈ ਸੋਹਲ ਮਲੂਕ ਜਿੰਦਾਂ ਸੂਲਾਂ ਤੇ ਚੜ੍ਹਦੀਆਂ ਵੇਖੀਆਂ ਨੇ,
ਹੀਰਾਂ ਇੱਥੇ ਰੋ ਰੋ ਮਰ ਗਈਆਂ ਸੱਸੀਆ ਵੀ ਮਰਦੀਆਂ ਵੇਖੀਆਂ ਨੇ,
View Full
ਕੋਠੇ ਚੱੜ ਚੱੜ ਪੱਟਿਆ ਜਿਹਨੇ ਕਮਲਾ ਦਿਲ
ਯਾਰਾਂ ਦਾ ,
ਓਹ ਖੜਕਾ ਕੁੰਡਾ ਭੱਜ ਗਈ ਮੇਰੇ ਦਿਲ ਦੇ ਏਤ੍ਬਾਰਾਂ ਦਾ ,
View Full
ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ,
ਹਵਾ ਮੁੱਹਬਤ ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ,
View Full
ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ,
ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ,
View Full