Eh saah kyo nahi rukda
ਨੀ ਤੇਰੇ ਬਿਨਾਂ ਚੁੱਪ ਰਹਿਣ ਨੂੰ ਚਿੱਤ ਕਰਦਾ
ਅੱਖਾਂ ਚੋਂ ਹੰਜੂ ਵਹਾਣ ਨੂੰ ਚਿੱਤ ਕਰਦਾ
ਲੁਕ ਲੁਕ ਰੌਂਦੇ ਦੇ ਅੱਖਾਂ 'ਚੋ ਪਾਣੀ ਨਾ ਮੁੱਕਦਾ
ਰੱਬਾ ਜਾਨ ਮੇਰੀ ਤਾਂ ਤੂੰ ਮੇਰੇ ਕੋਲੋਂ ਖੋ ਲਈ
ਉਹਦੇ ਜਾਣ ਮਗਰੋ ਇਹ ਚੰਦਰਾ ਸਾਹ ਕਿਉਂ ਨਹੀਂ ਰੁਕਦਾ...
ਨੀ ਤੇਰੇ ਬਿਨਾਂ ਚੁੱਪ ਰਹਿਣ ਨੂੰ ਚਿੱਤ ਕਰਦਾ
ਅੱਖਾਂ ਚੋਂ ਹੰਜੂ ਵਹਾਣ ਨੂੰ ਚਿੱਤ ਕਰਦਾ
ਲੁਕ ਲੁਕ ਰੌਂਦੇ ਦੇ ਅੱਖਾਂ 'ਚੋ ਪਾਣੀ ਨਾ ਮੁੱਕਦਾ
ਰੱਬਾ ਜਾਨ ਮੇਰੀ ਤਾਂ ਤੂੰ ਮੇਰੇ ਕੋਲੋਂ ਖੋ ਲਈ
ਉਹਦੇ ਜਾਣ ਮਗਰੋ ਇਹ ਚੰਦਰਾ ਸਾਹ ਕਿਉਂ ਨਹੀਂ ਰੁਕਦਾ...
ਜਦੋ ਵੀ ਤੇਰੀ ਯਾਦ ਆਂਦੀ ਹੈ
ਅੱਖਾਂ ਚੋ ਹੰਝੂਆਂ ਦੀ ਬਰਸਾਤ ਹੁੰਦੀ ਹੈ
ਯਾਰਾਂ ਨਾਲ ਭਰੇ ਹੋਏ ਕਮਰੇ 'ਚ ਵੀ
ਬੱਸ ਤੇਰੀ ਕਮੀ ਸਦਾ ਮਹਿਸੂਸ ਹੁੰਦੀ ਹੈ
ਰੱਬ ਨੂੰ ਤੂੰ ਮੇਥੋ ਦੂਰ ਕਰਤਾ ਬੱਸ
ਮੇਰੀ ਰੱਬ ਨਾਲ ਰੁੱਸਣ ਦੀ ਏਹੋ ਵਜਾ ਹੁੰਦੀ ਹੈ .....
ਤੈਨੂੰ ਕਰਦਾ ਹੁੰਦਾ ਸੀ ਪਿਆਰ ਬੱਲੀਏ
ਤੇਰੇ ਹਰ ਹੁਕਮ ਲਈ ਸੀ ਤਿਆਰ ਬੱਲੀਏ
ਤੂੰ ਤਾਂ ਆਪਣੀ ਜਿੰਦਗੀ ਕਿਸੇ ਹੋਰ ਨਾਲ ਲਈ ਵਸਾ ਬੱਲੀਏ
ਪਰ ਆਪਣੇ ਯਾਰ ਨੂੰ ਨਾ ਜਾਣੀ ਸਿੰਗਲ ਕਮਲੀਏ ....
ਤੇਰੇ ਜਾਣ ਮਗਰੋਂ ਯਾਰਾਂ ਨੇ ਇੱਕ ਹੋਰ ਲਈ ਫਸਾ ਬੱਲੀਏ .. ;) :P
आज फिर उसकी याद आ रही थी
जो कि मेरे दिल को सता रही थी
इस ज़ालिम दुनिया से जाने का मन कर रहा था
मौत भी करीब करीब आ गयी थी
लेकिन जा न सका इस दुनिआ से
क्योकि तेरी कसम याद आ गयी थी