Je Koi Vaada Kare Aaun Da
ਦੀਵਾ ਬਣ ਜਾਵਾਂਗੇ, ਜੇ ਕੋਈ ਵਾਦਾ ਕਰੇ ਜਗਾਓਣ ਦਾ--•
•--ਖੇਡਾਂਗੇ ਹਰ ਬਾਜ਼ੀ ,ਜੇ ਕੋਈ ਵਾਦਾ ਕਰੇ ਜਿਤਾਓਣ ਦਾ--•
•--ਸਾਰੀ ਉਮਰ ਉਡੀਕਾਂਗੇ , ਜੇ ਕੋਈ ਵਾਦਾ ਕਰੇ ਆਉਣ ਦਾ...
ਦੀਵਾ ਬਣ ਜਾਵਾਂਗੇ, ਜੇ ਕੋਈ ਵਾਦਾ ਕਰੇ ਜਗਾਓਣ ਦਾ--•
•--ਖੇਡਾਂਗੇ ਹਰ ਬਾਜ਼ੀ ,ਜੇ ਕੋਈ ਵਾਦਾ ਕਰੇ ਜਿਤਾਓਣ ਦਾ--•
•--ਸਾਰੀ ਉਮਰ ਉਡੀਕਾਂਗੇ , ਜੇ ਕੋਈ ਵਾਦਾ ਕਰੇ ਆਉਣ ਦਾ...
ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
..ਦਿਖਾਵਾ ਮੁਹਬੱਤ ਦਾਪੱਥਰ ਕਰਦੀ ਹੈ ਦੁਨੀਆਂ,
... ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ..,
... ਦਿਲੀ ਨਿੱਘ ਦਿੱਤਾ ਮੈਂ ਇਹਨਾਂ ਦਿਲਾਂ ਨੂੰ,
ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ,
ਬੇਦਰਦਾਂ ਦੇ ਦਿਲ ਵੀ ਦੁਖਾਏ ਨਹੀਂ ਜਾਂਦੇ...
** ਖਾ ਖਾ ਕੇ ਚੋਟਾ ਅਸੀ ਚੂਰ ਚੂਰ ਹੋਏ, ਤਾਂ ਹੀ ਤਾ ਮਸ਼ਹੂਰ ਬੜੇ ਦੂਰ ਦੂਰ ਹੋਏ --•
-- ਜਖਮਾਂ ਦੇ ਢੇਰ ਉਤੇ ਬੈਠ ਕੇ ਕਿੰਝ ਜਿੰਦ ਕੱਟੀ ਹੈ --•
-- ਜਾ ਤਾਂ ਸਾਡੇ ਹੁੰਦਿਆ ਜਾ ਸਾਡੇ ਬਾਅਦ ਕੋਈ ਲਿਖ ਸਕਦੈ --•
-- ਐਨੇ ਜਿਆਦਾ ਦੁੱਖ ਅਸੀ ਜ਼ਿੰਦਗੀ ਵਿੱਚ ਝੱਲੇ ਨੇ ਕਿ ਕੋਈ ਵੀ ਸਾਡੇ ਤੇ ਕਿਤਾਬ ਲਿਖ ਸਕਦੈ...
ਦਰਦ ਕਿਆ ਹੋਤਾ ਹੈ ਬਤਾਏਂਗੇ ਕਿਸੀ ਰੋਜ ।
ਕਮਾਲ ਕੀ ਇਕ ਗ਼ਜ਼ਲ ਸੁਨਾਏਂਗੇ ਕਿਸੀ ਰੋਜ।
ਉੜਨੇ ਦੋ ਇਨ ਪਰਿੰਦੋਂ ਕੋ ਆਜ਼ਾਦ ਫਿਜ਼ਾਉਂ ਮੇ
ਹਮਾਰੇ ਹੂਏ ਤੋ ਲੌਟ ਕੇ ਆ ਜਾਏਂਗੇ ਕਿਸੀ ਰੋਜ ।
ਨਾ ਦੌਲਤ ਸੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ
ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਬਸ ਮੰਗਦੇ ਜ਼ਿੰਦਗੀ ਜਿਉਣਾਂ ਹਾਂ ਤੇਰਾ ਹੱਥ ਫੜਕੇ ਨੀ
♥ ਅਸੀਂ ਚਾਹੁੰਨੇ ਆਂ ਤੈਨੂੰ , ਤੇਰੇ ਪਿਆਰ ਦੇ ਕਰਕੇ ਨੀ ♥