Status submitted by: VehladPage - 50

Vehlad Punjabi
1857
Total Status
Berojgari se tang
ਬੇਰੋਜ਼ਗਾਰੀ ਤੋਂ ਤੰਗ ਆ ਕੇ
ਜਿਹੜੇ #ਬਾਬੇ ਬਣ ਜਾਂਦੇ ਨੇ
🙄🤔😶
ਲੋਕੀ ਉਨ੍ਹਾਂ ਕੋਲੇ ਹੀ
#ਰੋਜ਼ਗਾਰ ਦੇ ਲਈ
ਤਵੀਤ ਲੈਣ ਪਹੁੰਚ ਜਾਂਦੇ ਨੇ
🤣🤣
Bibi se pareshan pati
बीवी से परेशान पति
बालकनी से कूदने ही वाला था कि ☹️☹️
उसकी बीवी ने
अन्दर से आवाज़ दी 😊😊
मेरी सहेलियाँ आयीं हैं,
आओ आप की पहचान करा दूँ
पति : हाँ हाँ आया !!! 😍
Khushi Te Gam Wich
ਤੁਹਾਡੀਆਂ ਖੁਸ਼ੀਆਂ 😊 ਵਿੱਚ
ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ !!!
ਪਰ ਤੁਹਾਡੇ ਦੁੱਖ ਵਿੱਚ 😭
ਉਹ ਲੋਕ ਸ਼ਾਮਿਲ ਹੁੰਦੇ ਹਨ
ਜੋ ਤੁਹਾਨੂੰ ਚਾਹੁੰਦੇ ਹਨ !!!
Some Clever Girls
ਕਈ ਕੁੜੀਆਂ ਬਹੁਤ #ਚਲਾਕ ਹੁੰਦੀਆਂ 💁
ਮੈਂ ਇੱਕ ਕੁੜੀ ਨੂੰ ਕਿਹਾ :-
ਮੈਂ ਤੇਰੇ ਲਈ ਮਰ ਵੀ ਸਕਦਾ ਆ
ਅੱਗਿਓਂ ਕਹਿੰਦੀ :-
“ਸਾਬਿਤ ਕਰ ਕੇ ਦਿਖਾ” 🙄 🤔


