Mickie Kaushal

1106
Total Status

Sahelian tan bahut ne par tu hi pakki e

ਇੱਕ #ਦੋਰਾਹੇ ਦੀ ਆ, ਇੱਕ #ਪਟਿਆਲੇ ਦੀ ਆ ...
ਇੱਕ #ਖੰਨੇ ਦੀ ਆ, ਤੇ ਇੱਕ #ਸਮਰਾਲੇ ਦੀ ਆ...!!!
ਇੱਕ #CoLLeGe ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ...
ਉਹ ਤਾਂ ਹਰੇਕ ਨਾਲ ਈ #FRANK ਆ, ਕਿਉਂਕਿ ਚੰਡੀਗੜ ਦੀ ਆ...!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ ...!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ 'ਚ ਤੂੰ ਹੀ ਪੱਕੀ ਏ  <3 :P

Bande naal tan parchavan turda

ਬੰਦੇ ਨਾਲ ਤਾਂ
ਪਰਛਾਵਾਂ ਹੀ ਨਾਲ ਤੁਰਦਾ,
ਲੋਕਾਂ ਨੂੰ ਤਾਂ ਝੂਠ ਬੋਲਣ ਦੀ ਆਦਤ ਆ
ਕੇ ਅਸੀਂ ਤੇਰੇ ਨਾਲ ਖੜੇ ਆਂ...... :( :|

Bande naal tan
parchavan hi naal turda
Lokan nu tan jhooth bolan di aadat aa
ke asin tere naal khade aan.... :( :|

Dil kya hum rooh mein bhi utar jate

हम तो मौजूद थे #रात में #उजालों की तरह
#लोग निकले ही नहीं ढूंढने वालों की तरह

#दिल तो क्या हम रूह में भी उतर जाते
उस ने चाहा ही नहीं चाहने वालों की तरह... :( :|

Naa Hass Hove Naa Ro Hove

ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਬਾਤ #ਕਹਾਣੀ ਹੋ ਗਏ ਆਂ
ਤੂੰ ਰਹੇ #ਸਲਾਮਤ ਪੁਲ ਵਾਂਗੂੰ ਅਸੀਂ ਗੁਜ਼ਰੇ ਪਾਣੀ ਹੋ ਗਏ ਆਂ
ਨਾਓ ਤੇਰਾ #ਦਿਲ ਦੀ ਤਖ਼ਤੀ ਤੋਂ ਨਾ ਮਿਟਦਾ ਨਾ ਹੀ ਧੋ ਹੋਵੇ
ਕਦੀ ਪੁੱਛ ਆਪਣੇ ਬੀਮਾਰਾਂ ਨੂੰ ਨਾ ਹੱਸ ਹੋਵੇ ਨਾ ਰੋ ਹੋਵੇ... :/ :(

Roshan Prince Sangrur Song Lyrics

ਤੂੰ ਲੰਘ ਗਈ 7 band ਲੈ ਕੇ
ਨੀ #ਜੱਟ 7 ਕਿੱਲੇ ਸੱਤੇ ਦਿਨ ਬਾਹਵੇ
ਤੂੰ #Sydney ਸ਼ਹਿਰ ਘੁਮਦੀ
ਨੀ ਜੱਟ #Sangruron ਪਿੰਡ ਨੂੰ ਜਾਵੇ

ਭਾਵੇਂ ਯਾਰ Valaitan ਦਾ
ਕਹਿ ਕੇ ਟਿੱਚਰਾਂ ਕਰੇ ਜੱਗ ਸਾਰਾ
ਜੇ ਤੈਨੂੰ ਮੋਹ ਲਿਆ #Sydney ਨੇ
ਨੀਂ ਸਾਨੂੰ ਆਪਣਾ ਪਿੰਡ ਪਿਆਰਾ <3