Mickie Kaushal

1106
Total Status

Ishwar Kehte Hain Udaas Na Ho

Ishwar Kehte Hain Udaas Na Ho
Mein Tere Sath Hoon,
Saamne Nahi Aaas Paas Hoon,
Palkon Ko Band Kar
Aur Dil Se Yaad Kar
.
.
Mein Koi Aur Nahi Tera Vishwas Hoon.

Tera mukh yaad aave chann val vekhiye

ਧੂੜ ਉੱਡਦੀ 'ਚੋਂ ਸਦਾ ਤੈਨੂੰ ਵੇਖ ਲਈਦਾ ,
ਤੇਰੇ ਪਿੰਡ ਵਾਲੇ ਰਾਹ ਨੂੰ ਮੱਥਾ ਟੇਕ ਲਈਦਾ,
ਜਿਸ #ਦੇਬੀ ਨੂੰ ਸੀ ਰੁਖਾ ਤੇ ਘੁਮੰਡੀ ਦੱਸਦੀ,
ਉਹਦੀ ਵੇਖ ਕਿਦਾਂ ਨਿਭੀ ਜਾਂਦੀ ਸਾਰਿਆਂ ਦੇ ਨਾਲ ,
ਤੇਰਾ ਮੁੱਖ ਯਾਦ ਆਵੇ ਤਾਂ #ਚੰਨ ਵੱਲ ਵੇਖੀਏ ,
ਤੇਰੀ ਥਾਂਵੇਂ ਗੱਲਾਂ ਕਰੀ ਦੀਆਂ #ਤਾਰਿਆਂ ਦੇ ਨਾਲ...

Mehfil mein jab karega zikar hamara

तुम करोगे याद एक दिन इस #प्यार के ज़माने को
चले जाएँगे जब हम कभी ना वापस आने को

करेगा #महफ़िल मे जब ज़िक्र हमारा कोई
तब आप भी #तन्हाई ढूंढोगे आँसू बहाने को.....

Is dunia wich koi apna na mileya

ਬੇਕਦਰਾਂ ਦੀ ਇਸ #ਦੁਨੀਆ ਵਿੱਚ
ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ,
.
ਮਿਲਿਆ ਹਰ ਕੋਈ ਇਸ #ਮਹਿਫਿਲ ਵਿੱਚ
ਪਰ #ਕਦਰ ਪਾਉਣ ਵਾਲਾ ਨਾ ਮਿਲਿਆ.... :(

Lokan da Pyar hi Khaas bana dinda

ਉੱਠਿਆ ਹੋਇਆ ਕਦਮ ਕੋਈ
#ਇਤਿਹਾਸ ਬਣਾ ਦਿੰਦਾ...

ਲੋਕਾਂ ਦਾ ਹੀ #ਪਿਆਰ
ਬੰਦੇ ਨੂੰ ਖਾਸ ਬਣਾ ਦਿੰਦਾ.... !!!

Utheya Hoyea Kadam Koi
#Itihaas bana dinda
Lokan da hi #Pyar
Bande nu Khaas bna dinda...