ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਸ ਆਲਾ ਉਥੋ ਲੰਘਿਆ
ਤੇ ਬੱਚੇ ਨੂੰ ਸ਼ਰਾਰਤ ਦੇ ਮੂਡ 'ਚ ਪੁੱਛਿਆ
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ :- ਅੰਕਲ ਜੀ,
ਪੁਲਸ 'ਚ ਭਰਤੀ ਕਰਾਉਣ ਚੱਲਿਆਂ :D :P
Punjabi Jokes Status
15 ਅਗਸਤ ਨੂੰ ਆ ਗਿਆ ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ
#Facebook ਤੇ #Status ਪਾ ਕੇ
Profile ਤੇ ਤਿਰੰਗਾ ਲਾ ਕੇ
ਮਹਿੰਦਰ ਕਪੂਰ ਦੇ ਗਾਨੇ ਗਾਓ
ਆਜ਼ਾਦੀ ਦਾ ਜਸ਼ਨ ਮਨਾਓ
16 ਤਰੀਕ ਨੂੰ ਸਭ ਭੁਲਾ ਕੇ
15 ਅਗਸਤ ਨੂੰ ਆ ਗਿਆ ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ....
Punjabi Status
ਹਰ ਵਾਰ ਲੋਕਾਂ ਕੋਲੋਂ ਮੂੰਹ ਫੇਰ ਲੈਨੀ ਐਂ
ਸਾਡੀਏ ਅਜ਼ਾਦੀਏ ਨੀ ਦੱਸ ਕਿੱਥੇ ਰਹਿੰਨੀ ਐਂ ???
ਕਿੰਨੀਆਂ 26 ਜਨਵਰੀਆਂ ਲੰਘੀਆਂ ਕਿੰਨੇ 15 ਅਗਸਤ
ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਕਿਉਂ ਹੈ ਅਸਤ.... !!!
Punjabi Status
Boy: I heard U Failed in English?
.
.
.
.
Girl: Who TELLED you.?
It is unpossible... o_O
.
I sawed d result yesterday...
I Passed Away..... :D :P (y)
Insult Status
ਬਹਿ ਕੇ ਸਾਰੀ-ਸਾਰੀ #ਰਾਤ ਅਸੀਂ ਤਾਰਿਆਂ ਦੀ ਲੋਏ,
ਤੇਰੇ ਕਸਮਾਂ ਤੇ ਵਾਅਦੇ ਚੇਤੇ ਕਰ-ਕਰ ਰੋਏ,
ਸਾਡੇ ਅੱਖਾਂ ਰਾਹੀ ਖੁਸ਼ੀਆਂ ਇਹ ਵਹਿ ਗਈਆਂ,
ਨਿਭੀਆਂ ਨਾਂ ਯਾਰਾ ਤੇਰੇ ਨਾਲ,
ਦਿਲ ਦੀਆਂ #ਦਿਲ ਵਿਚ ਰਹਿ ਗਈਆਂ....!!! :( :'(
Punjabi Sad Status