Amar Aulakh

730
Total Status

Teacher to student Ajj koi sheir sunao

ਅਧਿਆਪਕ : ਅੱਜ ਕੋਈ ਸ਼ੇਅਰ ਸੁਣਾਉ
.
.
.
.
ਵਿਦਿਆਰਥੀ :-
ਮੋਟਾ ਮਰਦਾ ਮੋਟੀ ਤੇ, ਭੁੱਖਾ ਮਰਦਾ ਰੋਟੀ ਤੇ
ਮਾਸਟਰ ਜੀ ਦੀਆਂ 2 ਕੁੜੀਆਂ ਮੈ ਮਰਦਾ ਛੋਟੀ ਤੇ lol :D :P

Zindagi wich 2 persons da vadh khial rakho

ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ
.
ਇਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ
.
" ਬਾਪੂ "
.
ਤੇ ਇਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ
.
"ਮਾਂ"

Dubb rahe nu bachaun te 500Rs. prize

ਪੰਚਾਇਤ ਨੇ ਛੱਪੜ ਕੰਢੇ ਬੋਰਡ ਲਾਇਆ ਕਿ:-
ਡੁੱਬ ਰਹੇ ਨੂੰ ਬਚਾਉਣ ਵਾਲੇ ਨੂੰ ਪੰਜ਼ ਸੋ ਰੁਪੈ ਇਨਾਮ ਦਿੱਤਾ ਜਾਵੇਗਾ
.
ਦੋ ਦੋਸਤਾਂ ਨੇ ਸਲਾਹ ਬਣਾਈ ਕਿ ਇੱਕ ਜਾਣਾ ਡੁੱਬਣ ਦਾ ਡਰਾਮਾ ਕਰੇ
ਅਤੇ ਦੂਜ਼ਾ ਉਸ ਨੂੰ ਬਚਾਅ ਕੇ ਪੰਚਾਇਤ ਤੋਂ ਪੰਜ਼ ਸੋ ਰੁਪੈ ਲਵੇ
ਅਤੇ ਲੈ ਕੈ  ਅੱਧ ਅੱਧ ਕਰ ਲਵਾਂਗੇ.......
ਜਦੋਂ ਇੱਕ ਡੁੱਬਣ ਲੱਗਾ ਤਾਂ ਦੂਸਰੇ ਨੇ ਬਚਾਉਣ ਤੋਂ ਇਨਕਾਰ ਕਰ ਦਿੱਤਾ
ਕਿਉਂਕਿ  ਬੋਰਡ ਦੇ ਦੂਜੇ ਪਾਸੇ ਲਿਖਿਆ ਸੀ :-
ਲਾਸ਼ ਕੱਢਣ ਵਾਲੇ ਨੂੰ ਇੱਕ ਹਜ਼ਾਰ ਰੁੱਪਿਆ ਦਿੱਤਾ ਜਾਵੇਗਾ lollz :D

Jado yaar school ch parhde si

ਰੋਜ਼ ਨਵਾ KHARKA DHARKa ਕਰਦੇ c
YAAਰ 10vi ਵਿੱਚ JDO ਪੜਦੇ c
KUDIYA ਕਲਾਸ ਵਿੱਚ hUNDIYA c
TAN ਵੀ ਮੋੜਾ ਤੇ ਖੜਦੇ c
ANGਰੇਜੀ SANU AUNDI ਨੀ c.
ਪਰ SARA dIN YA-YA ਕਰਦੇ c 
mARKS KDE ਚੰਗੇ ਆਓਦੇ ਨੀ c
fER ਵੀ pARWAH ਨੀ ਕਰਦੇ c
ਜੇ MATH's cHO fAIL hO ਵੀ ਜਾਦੇ
tAN ਵੀ pARTY ਕਰਦੇ c.....
kUCH ਵੀ c.....
hAR pAL nU CELEBRATE KARਦੇ c.....

SUKH ਮੰਗਦਾ hAAN ohNA ਸਾਰੇ ਯਾਰਾਂ lAYI.....
JINA ਦੇ ਸਿਰ ਤੇ ਸਰਦਾਰੀਆ ਕਰਦੇ c.....
eH kAhANi ਹੈ ODON ਦੀ
jaDO ਯਾਰ School cH ਪੜਦੇ c..... :-)

Muchhan khundian rakhan da shaunk sanu

ਮੁੱਛਾਂ ਖੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ

ਲੋਕੀਂ ਗਲਤ ਅੰਦਾਜ਼ੇ ਲਾਈ ਜਾਂਦੇ

ਸਾਨੂੰ ਚੁਸਤੀ ਚਲਾਕੀ ਨਹੀਂ ਆਉਂਦੀ

ਜੋ ਕਹਿੰਦੇ ਉਹੋ ਕਰ ਕੇ ਵਖਾਈ ਜਾਂਦੇ... :-)