ਚੱਲਣ ਵੇਲੇ ਦੋਵੇਂ ਪੈਰਾਂ ਚ ਕਿੰਨਾ ਫ਼ਰਕ ਹੈ
ਇੱਕ ਅੱਗੇ ਤੇ ਇੱਕ ਪਿੱਛੇ,
ਪਰ ਨਾ ਤਾਂ ਅੱਗੇ ਵਾਲੇ ਨੂੰ ਮਾਣ ਹੈ ਆਪਣੇ ਤੇ
ਨਾ ਪਿਛਲੇ ਵਾਲੇ ਨੂੰ ਅਪਮਾਨ !!!
ਕਿਉਂਕਿ ਉਹਨਾਂ ਨੂੰ ਪਤਾ ਹੈ
ਕਿ ਅਗਲੇ ਹੀ ਪਲ ਸਠਬਦਲ ਜਾਵੇਗਾ
ਇਹੋ ਜ਼ਿੰਦਗੀ ਹੈ !!! (y)
You May Also Like





