ਸੇਵਾ ਵਿਖੇ,
ਮੁਖੀ #Facebook ਜੀ,
Facebook.com.

ਵਿਸ਼ਾ : #Like ਨਾ ਮਿਲਣ ਦਾ ਬਿਨੇ ਪੱਤਰ

Sir ਜੀ,
ਬੇਨਤੀ ਹੈ ਕਿ ਮੈਂ ਆਪ ਦਾ ikk #Facebook ਮੈਂਬਰ ਹਾਂ !
ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ 300 ਤੋ ਵੱਧ Friend ਨੇ !
Par ਫਿਰ ਵੀ ਕੋਈ  ਸਾਡੇ #Status Like ਨਹੀ ਕਰਦਾ ,
ਕਿਰਪਾ ਕਰਕੇ ਇਹਨਾਂ ਤੇ ਜਲਦੀ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ ,
ਮੈ ਆਪ ਦਾ ਧੰਨਵਾਦੀ ਹੋਵਾਂਗਾ

Leave a Comment