ਬਣਿਆ ਸਰਪੰਚ ਏਨੀ ਹਵਾ ਕਰਦੈਂ
ਇੱਕਲਾ #ਬੱਬੂ_ਮਾਨ #ਮੋਦੀ ਉੱਤੇ ਭਾਰੀ ਪੈ ਜਾਵੇ
ਇੱਕੋ ਦਿਨ ਇੱਕੋ ਪਿੰਡ ਭਾਵੇਂ ਰੱਖ ਲੈ ਅਖਾੜਾ
ਕੱਢ ਲੈ ਦਿਲ 'ਚ ਸ਼ੱਕ ਨਾ ਰਹਿ ਜਾਵੇ
ਉਹਦੀ ਉਮਰ ਤਾਂ ਦੇਖ ਜੀਹਨੂੰ ਤੂੰ ਮੂਹਰੇ ਕਰਤਾ
ਰੱਖ ਜਵਾਕਾਂ ਦਿਆਂ ਮੋਢਿਆਂ ਤੇ ਵਾਰ ਕਰਦਾ
ਨਵਾਂ ਨਵਾਂ ਹਾਲੇ ਉਹ ਗਾਉਣ ਲੱਗਿਆ
ਚੱਕ ਵਾਜ੍ਹਾ ਜਾ ਕੇ ਬਾਬਿਆਂ ਦੇ ਮੱਥਾ ਟੇਕ ਲੈ
#Babbu #Maan ਵੱਲ ਅੱਖ ਫੇਰ ਚੱਕ ਲੀਂ
ਪਹਿਲਾਂ ਕੱਟੜਾਂ ਨਾਲ ਮੁੱਛ
#ਗੋਪੀ_ਸਰਪੰਚਾ ਤੂੰ ਫਸਾ ਕੇ ਵੇਖ ਲੈ...

Leave a Comment