ਐਵੇਂ ਨੀ ਪੱਗ ਨਾਲ ਦੀਆਂ
ਚੰਨੋ ਚੁੰਨੀਆਂ ਰੰਗਾਉਣ ਲੱਗ ਪਈ ...
ਵਰਤ ਕੇ #ਸਿੱਖਾਂ ਦੇ ਜਜਬਾਤਾਂ ਨੂੰ
ਅੱਜ ਕੱਲ ਇਹ ਦੁਨੀਆ ਕਮਾਉਣ ਲੱਗ ਪਈ ...
ਆਪ ਭਾਂਵੇਂ ਇੱਲ ਤੋਂ ਕੁੱਕੜ ਆਵੇ ਨਾ
ਪਰ ਹੋਰਾਂ ਨੂੰ ਸਿਖਾਉਣ ਲੱਗ ਪਈ ..

Leave a Comment