ਸਲੋਕ ਮ: ੪।।
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ।।
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ।।

ਜਿਸ ਦੇ ਅੰਦਰ ਆਤਮਕ ਹਨੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਦੀ ਹੈ।
ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ ਅਤੇ ਇਸ ਛਲ ਫਰੇਬ ਰਾਂਹੀ ਉਹ ਬਿਲਕੁਲ ਤਬਾਹ ਹੋ ਜਾਂਦਾ ਹੈ।

He, within Whom is spiritual ignorance and who puts not faith in the True Guru,
his understanding is rendered dim.
He, within Whom is deceit, deems all deceitful and through his deception, he is utterly ruined.

Leave a Comment