#ਸਿਮਰਨ ਕਰੀਏ ਤਾਂ ਮਨ ਸਵਰ ਜਾਵੇ,
ਸੇਵਾ ਕਰੀਏ ਤਾਂ ਤਨ ਸੰਵਰ ਜਾਵੇ,
ਕਿੰਨੀ ਮਿੱਠੀ ਸਾਡੇ ਗੁਰਾਂ ਦੀ ਬਾਣੀ,
ਅਮਲ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ...

Leave a Comment