ਜਦ ਜ਼ਿੰਦਗੀ ਹੱਸਾਵੇ ਤਾਂ
ਸਮਝਨਾ ਕਿ ਚੰਗੇ ਕਰਮਾਂ ਦਾ ਫ਼ਲ ਹੈ,
ਤੇ

ਜਦ ਜ਼ਿੰਦਗੀ ਰੁਲਾਵੇ ਤਾਂ
ਸਮਝਨਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ...!

Leave a Comment