ਉਂਝ ਭਾਵੇਂ ਜੱਗ ਉੱਤੇ ਕਈ ਰਿਸ਼ਤੇ ਨੇ,
ਮਾਪਿਆਂ ਬਿੰਨਾ ਬੱਚਿਆਂ ਨੂੰ ਕੋਈ ਪਾਲ ਨੀ ਸਕਦਾ,
ਮਾਂ ਬਾਪ ਅਜਿਹੇ ਫਰਿਸ਼ਤੇ ਨੇ,
ਜਿਹਨਾਂ ਦਾ ਕਿਹਾ ਤਾਂ ਰੱਬ ਵੀ ਟਾਲ ਨੀ ਸਕਦਾ...

Leave a Comment