ਜਿਹੜੇ ਫਿਰਦੇ ਲੰਗਾੜੇ ਹਵਾ ਕਰਦੇ,
ਜਦੋਂ ਲੈ ਲਏ ਗੋਡੇ ਥੱਲੇ ਦੇਖੀ ਪਾਣੀ ਭਰਦੇ
ਕੱਲੇ ਕੱਲੇ ਦੇ ਲਵਾ ਦਉ ਕੰਨੀ ਹੱਥ ਕੁੜੀਏ
ਨੀ ਤੇਰਾ ਯਾਰ ਤਾਂ ਕਰਾਉਂਦਾ ਪੂਰੀ ਅਤ ਕੁੜੀਏ...

Leave a Comment