ਲਾਣੇ ਮੰਜ਼ੇ ਉੱਤੇ ਬਾਬਾ ਪੁੱਤ ਪਲੰਗ ਨਵਾਰੀ ਤੇ,
ਪਏ ਨੂੰ ਨਾ ਪੁੱਛੇ ਪਾਣੀ ਪੁੱਤ ਬੁਲੇਟ ਸਵਾਰੀ ਤੇ !
ਕੀ ਲੈਣਾ ਕਾਕਾ ਤੇਰੀ ਫੋਕੀ ਬੱਲੇ ਬੱਲੇ ਹੁੰਦੀ ਤੋਂ,
ਤੇਰੇ ਮਾਪੇ ਵੀ ਨੀ ਕਰਦੇ ਨਾਜ ਤੇਰੀ ਸਰਦਾਰੀ ਤੇ !

Leave a Comment