1. ਤਲਵਾਰ ਦੀ ਸੱਟ ਉਨ੍ਹੀ ਨਹੀ ਦੁਖਦੀ ਜਿੰਨੀ ਜੀਭ ਦੀ ॥
2. ਮੁਸ਼ਕਲਾਂ ਇਨਸਾਨ ਦੀ ਜਿੰਦਗੀ ਵਿਚ ਦੋ ਚੀਜਾ ਨੂੰ ਜਨਮ ਦਿੰਦੀਆ ਕਮਜ਼ੋਰੀਆਂ ਨੂੰ ਜਾ ਵਿਸ਼ੇਸ਼ਤਾਵਾਂ ਨੂੰ |
3. ਸੰਸਾਰ ਨੂੰ ਸਾਂਤ ਹੋ ਕੇ ਵੇਖੋ, ਤੁਹਾਨੂੰ ਆਪਣੇ ਅਨੁਭਵ ਤੇ ਹੈਰਾਨੀ ਹੋਵੇਗੀ |
4. ਲੋੜਾਂ ਕਦੇ ਵੀ ਮਹਿੰਗੀਆਂ ਨਹੀਂ ਹੁੰਦੀਆਂ ਤੇ ਇੱਛਾਵਾਂ ਕਦੇ ਵੀ ਸਸਤੀਆਂ ਨਹੀਂ ਹੁੰਦੀ |

Leave a Comment